ਉਰਫ਼ੀ ਜਾਵੇਦ ਨੇ ਇਕ ਮੈਗਜ਼ੀਨ ਦੇ ਲਈ ਮੀਡੀਆ ਦੇ ਲਈ ਕਰਵਾਇਆ ਫੋਟੋਸ਼ੂਟ ਕਰਵਾਇਆ ਹੈ।

ਜੋ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ।ਤਸਵੀਰਾਂ 'ਚ ਉਰਫ਼ੀ ਨੂੰ ਆਪਣੇ ਅਤਰੰਗੀ ਅੰਦਾਜ਼ 'ਚ ਦੇਖਿਆ ਜਾ ਸਕਦਾ ਹੈ

ਵਾਲਾਂ ਨੂੰ ਪਿੰਕ ਕਲਰ 'ਚ ਰੰਗੇ ਉਰਫ਼ੀ ਜਾਵੇਦ ਇੱਕ ਤੋਂ ਵੱਧ ਕੇ ਅਤਰੰਗੀ ਆਊਟਫਿਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਸ ਫੋਟੋਸ਼ੂਟ ਦੇ ਲਈ ਉਨ੍ਹਾਂ ਨੇ 6 ਵੱਡੇ ਤੇ ਜਾਣੇ-ਮਾਣੇ ਡਿਜ਼ਾਇਨਰਸ ਦੇ ਨਾਲ ਕੰਮ ਕੀਤਾ ਹੈ।ਇਸ 'ਚ ਅਨਾਮਿਕਾ ਖੰਨਾ ਵੀ ਸ਼ਾਮਿਲ ਹੈ।

ਡਿਜ਼ਾਈਨਰ ਅਨਾਮਿਕਾ ਖੰਨਾ ਨੇ ਉਰਫ਼ੀ ਦੇ ਲਈ ਹੈਂਡ ਇਮਬ੍ਰਾਡਰੀ ਆਰਟਵਰਕ ਆਊਟਫਿਟ  ਬਣਾਇਆ ਹੈ।ਇਸ 'ਚ ਐਕਸਟਰਸ ਦਾ ਲੁਕ ਦੇਖਣ ਲਾਇਕ ਹੈ।

ਇਸ ਤੋਂ ਪਹਿਲਾਂ ਆਈ ਤਸਵੀਰਾਂ 'ਚ ਉਰਫ਼ੀ ਨੂੰ ਗੋਲਡ ਕੀਤੀ ਬ੍ਰੈਸਟਪਲੇਟ ਪਹਿਨੇ ਦੇਖਿਆ ਗਿਆ ਸੀ

ਉਨ੍ਹਾਂ ਨੇ ਦੱਸਿਆ ਕਿ ਇਸ ਸਟਾਇਲ ਨੂੰ ਉਨ੍ਹਾਂ ਨੇ ਆਪਣੇ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।ਪਰ ਕਾਮਯਾਬ ਨਹੀਂ ਪਾਈ

ਇੱਕ ਹੋਰ ਫੋਟੋ 'ਚ ਉਰਫ਼ੀ ਟ੍ਰਾਂਸਪੇਰੇਂਟ ਮੇਟਲ ਮੈਸ਼ ਕੈਟਸ਼ੂਟ ਪਹਿਨੇ ਦੇਖਿਆ ਗਿਆ।ਇਸ ਆਊਟਫਿਟ ਨੂੰ ਉਰਫ਼ੀ ਦੇ ਫੇਵਰੇਟ ਡਿਜ਼ਾਇਨਰ ਬਲੋਨੀ ਨੇ ਬਣਾਇਆ ਹੈ

ਅਨਾਮਿਕਾ ਖੰਨਾ ਬਾਲੀਵੁਡ ਦੀ ਵੱਡੀ ਡਿਜ਼ਾਈਨਰ 'ਚੋਂ ਇਕ ਹੈ।ਉਨ੍ਹਾਂ ਨੇ ਸੋਨਮ ਕਪੂਰ ਤੋਂ ਲੈ ਕੇ ਮਾਧੁਰੀ ਦੀਕਸ਼ਤ ਦੇ ਕਪੜੇ ਬਣਾਏ ਹਨ

ਉਰਫੀ ਵੱਡੇ ਡਿਜਾਈਨਰ ਦੇ ਕਪੜਿਆਂ ਦੀ ਕਾਪੀ ਖੁਦ ਬਣਾ ਕੇ ਪਹਿਨਦੀ ਹੈ।ਇਸਦਾ ਕਾਰਨ ਹੈ ਉਨ੍ਹਾਂ ਦੇ ਕੋਲ ਪੈਸੇ ਤੇ ਕਨੈਕਸ਼ਨ ਦੀ ਕਮੀ।ਉਨ੍ਹਾਂ ਦੀ ਇਹ ਗੱਲ ਕਈ ਲੋਕਾਂ ਨੂੰ ਪਸੰਦ ਆਈ ਹੈ