ਘਰੇਲੂ ਬ੍ਰਾਂਡ Gonoise ਨੇ ਆਪਣੀ NoiseFit Halo ਸਮਾਰਟਵਾਚ ਲਾਂਚ ਕੀਤੀ ਹੈ।

ਸਮਾਰਟਵਾਚ 7 ਦਿਨਾਂ ਦੀ ਬੈਟਰੀ ਲਾਈਫ ਦੇ ਸਕਦੀ ਹੈ।

ਗਾਹਕ ਇਸ ਨੂੰ 27 ਫਰਵਰੀ ਨੂੰ NoiseFit ਦੀ ਅਧਿਕਾਰਤ ਵੈੱਬਸਾਈਟ ਅਤੇ Amazon India ਤੋਂ ਖਰੀਦ ਸਕਦੇ ਹਨ।

NoiseFit Halo ਸਮਾਰਟਵਾਚ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ।

ਸਮਾਰਟਵਾਚ ਛੇ ਵੱਖ-ਵੱਖ ਕਲਰ ਵੇਰੀਐਂਟ 'ਚ ਆਵੇਗੀ। ਇਸ ਵਿੱਚ ਸਟੇਟਮੈਂਟ ਬਲੈਕ, ਜੈਟ ਬਲੈਕ, ਕਲਾਸਿਕ ਬਲੈਕ

 ਵਿੰਟੇਜ ਬ੍ਰਾਊਨ, ਫੋਰੈਸਟ ਗ੍ਰੀਨ ਅਤੇ ਫੇਅਰੀ ਆਰੇਂਜ ਕਲਰ ਵਿਕਲਪ ਸ਼ਾਮਲ ਹਨ।

 ਇਹ ਘੜੀ ਬਲੂਟੁੱਥ ਕਾਲਿੰਗ ਅਤੇ 150 ਤੋਂ ਵੱਧ ਵਾਚ ਫੇਸ ਦੇ ਨਾਲ ਆਉਂਦੀ ਹੈ। 

 ਇਸ ਤੋਂ ਇਲਾਵਾ ਇਸ 'ਚ ਕਈ ਹੈਲਥ ਸੂਟ ਅਤੇ ਸਪੋਰਟਸ ਮੋਡ ਵੀ ਦਿੱਤੇ ਗਏ ਹਨ। ਕੰ

ਕੰਪਨੀ ਦਾ ਦਾਅਵਾ ਹੈ ਕਿ ਵੇਅਰੇਬਲ ਬੈਟਰੀ ਲਾਈਫ ਦੇ 7 ਦਿਨਾਂ ਤੱਕ ਚੱਲ ਸਕਦਾ ਹੈ, ਜਦੋਂ ਕਿ ਇਸ ਦੀ ਬੈਟਰੀ ਹੈਵੀ ਕਾਲਿੰਗ ਦੇ ਨਾਲ ਇੱਕ ਦਿਨ ਲਈ ਵਰਤੀ ਜਾ ਸਕਦੀ ਹੈ।