ਐਕਟਰਸ ਉਰਫ਼ੀ ਜਾਵੇਦ ਨੇ ਹਾਲ ਹੀ 'ਚ 'ਡਰਟੀ' ਮੈਗਜ਼ੀਨ ਲਈ ਇਕ ਫੋਟੋਸ਼ੂਟ ਕਰਵਾਇਆ
ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ
ਇਨ੍ਹਾਂ ਤਸਵੀਰਾਂ 'ਚ ਉਰਫ਼ੀ ਦਾ ਅਜੀਬੋਗਰੀਬ ਲੁਕ ਦੇਖਕੇ ਲੋਕਾਂ ਦਾ ਦਿਮਾਗ ਹਿਲ ਗਿਆ ਹੈ
ਉਰਫੀ ਜਾਵੇਦ ਦੇ 'ਡਰਟੀ' ਲੁਕਸ ਉਡਾ ਦੇਣਗੇ ਹੋਸ਼
ਆਏ ਦਿਨ ਸੋਸ਼ਲ ਮੀਡੀਆ 'ਤੇ ਕਹਿਰ ਬਰਸਾਉਂਦੀ ਰਹਿੰਦੀ ਹੈ ਉਰਫੀ
ਉਰਫ਼ੀ ਦੀ ਤਕੜੀ ਫੈਨ ਫਾਲੋਇੰਗ ਹੈ
ਐਕਟਰਸ ਬੇਹੱਦ ਹੀ ਜਬਰਦਸਤ ਅੰਦਾਜ਼ 'ਚ ਪੋਜ਼ ਦੇ ਰਹੀ ਹੈ
ਉਰਫੀ ਜਾਵੇਦ ਦੇ ਨਵੇਂ ਲੁਕ 'ਤੇ ਫੈਨਸ ਕੁਮੈਂਟ ਕਰਦੇ ਹੋਏ ਲਿਖਿਆ, 'ਇਹ ਤਾਂ ਭਾਰਤ ਦੀ ਲੇਡੀ ਗਾਗਾ ਲੱਗ ਰਹੀ ਹੈ'
ਉਰਫੀ ਆਪਣੇ ਕਰਵੀ ਫਿੱਗਰ ਨੂੰ ਫਲਾਂਟ ਕਰਦੀ ਹੋਈ ਨਜ਼ਰ ਆਈ