ਪੰਜਾਬੀ ਇੰਡਸਟਰੀ ਨੇ ਹਮੇਸ਼ਾ ਹੀ ਆਪਣੇ ਦਰਸ਼ਕਾਂ ਨੂੰ ਮਨੋਰੰਜਨ ਨਾਲ ਭਰਪੂਰ ਫਿਲਮਾਂ ਦੇਣ ਦਾ ਵਾਅਦਾ ਕੀਤਾ ਹੈ।

ਕਾਮੇਡੀ ਤੋਂ ਲੈ ਕੇ ਰੋਮਾਂਸ ਤੱਕ ਐਕਸ਼ਨ ਥ੍ਰਿਲਰ ਤੱਕ, ਹਰ ਜ਼ੌਨਰ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ ਤੇ ਲੋਕਾਂ ਨੂੰ ਇੰਪ੍ਰੈਸ ਕਰਨ ਦਾ ਕੋਈ ਮੌਕਾ ਨਹੀਂ ਛੱਡਦੀਆਂ।

Mitran Da Naa Chalda, Release on 8 March 2023- ਪੰਜਾਬੀ ਸਿੰਗਰ ਤੇ ਐਕਟਰ Gippy Grewal ਜਲਦ ਹੀ ਪੰਜਾਬੀ ਫਿਲਮ Mitran Da Naa Chalda ‘ਚ ਨਜ਼ਰ ਆਉਣ ਵਾਲੇ ਹਨ।

 ਇਸ ਫਿਲਮ ‘ਚ ਗਿੱਪੀ ਦੇ ਨਾਲ Tania, Raj Shoker ਅਤੇ ਸ਼ਵੇਤਾ ਤਿਵਾੜੀ ਨਜ਼ਰ ਆਉਣਗੇ। ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

Sargun Mehta ਤੇ Gurnam Bhullar ਦੀ ਫਿਲਮ Nigah Marda Ayi Ve ਵੀ 17 ਮਾਰਚ ਨੂੰ ਸਿਨੇਮਾਘਰਾਂ ‘ਚ ਦਸਤਕ ਦਵੇਗੀ।

Sargun Mehta ਤੇ Gurnam Bhullar ਦੀ ਫਿਲਮ Nigah Marda Ayi Ve ਵੀ 17 ਮਾਰਚ ਨੂੰ ਸਿਨੇਮਾਘਰਾਂ ‘ਚ ਦਸਤਕ ਦਵੇਗੀ।

Neeru Bajwa, Kulwinder Billa, Gurpreet Ghuggi, Jass Bajwa, Aditi Sharma ਤੇ Rupinder Rupi ਦੀ ਫਿਲਮ Es Jahano Door Kitte Chal Jindiye ਲੋਕਾਂ ਦਾ ਮਨੋਰੰਜਨ ਕਰਨ ਲਈ 24 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।

Kikli ਫਿਲਮ ‘ਚ Mandy Takhar, Wamiqa Gabbi ਤੇ Jobanpreet Singh ਨਜ਼ਰ ਆਉਣ ਵਾਲੇ ਹਨ। 

Yaaran Diyan Poun Baaran ਪੰਜਾਬੀ ਫਿਲਮ ‘ਚ Harnaaz Sandhu, Nanak Singh, Swati Sharma, Jaswinder Bhalla ਤੇ Upasana Singh ਨਜ਼ਰ ਆਉਣ ਵਾਲੇ ਹਨ।