ਰੈਪਰ ਨੇ ਗਾਣੇ ਕਲੱਬ-ਪਬਸ ਦੀ ਜਾਨ ਹਨ।ਉਹ ਇੰਡੀਆ ਦੇ ਸਭ ਤੋਂ ਪਾਪੂਲਰ ਰੈਪਰ ਹੈ।

ਰੈਪਰ ਨੇ ਗਾਣੇ ਹਨੀ ਸਿੰਘ ਲਾਈਵ ਸਟੇਜ਼ ਸ਼ੋਅ ਵੀ ਕਰਦੇ ਹਨ ਜਿਸ 'ਚ ਉਹ ਆਪਣੇ ਲੁਕਸ ਤੇ ਫਿਟਨੈਸ ਦੇ ਲਈ ਜਾਣੇ ਜਾਂਦੇ ਹਨ ਕਲੱਬ-ਪਬਸ ਦੀ ਜਾਨ ਹਨ।ਉਹ ਇੰਡੀਆ ਦੇ ਸਭ ਤੋਂ ਪਾਪੂਲਰ ਰੈਪਰ ਹੈ।

ਹਨੀ ਸਿੰਘ ਦਾ ਭਾਰ ਕੁਝ ਸਮੇਂ ਪਹਿਲਾਂ ਕਾਫੀ ਵੱਧ ਗਿਆ ਸੀ ਪਰ ਦੂਜੇ ਪਾਸੇ ਲੇਟੇਸਟ ਫੋਟੇਜ਼ 'ਚ ਹਨੀ ਸਿੰਘ ਪਹਿਲਾਂ ਦੀ ਤਰ੍ਹਾਂ ਹੀ ਫਿਟ ਦਿਸ ਰਹੇ ਹਨ

ਹਨੀ ਸਿੰਘ ਦੀ ਲੇਟੇਸਟ ਤਸਵੀਰਾਂ ਦੇਖ ਕੇ ਲਗਦਾ ਹੈ ਉਨ੍ਹਾਂ ਨੇ ਫਿਜ਼ੀਕਲ ਟ੍ਰਾਂਸਫਰਮੇਸ਼ਨ ਕੀਤਾ ਹੈ

ਫਿਜ਼ੀਕਲ ਟ੍ਰਾਂਸਫਰਮੇਸ਼ਨ ਲਈ ਉਨ੍ਹਾਂ ਨੇ ਆਪਣਾ ਭਾਰ ਤੇ ਮਸਲਸ ਗੇਨ ਕੀਤਾ ਹੈ

ਹਨੀ ਸਿੰਘ ਰੋਜ਼ ਐਕਸਰਸਾਈਜ਼ ਕਰਦੇ ਹਨ ਤੇ ਹੈਲਦੀ ਰੂਟੀਨ ਫਾਲੋ ਕਰਦੇ ਹਨ

ਕੈਲਰੀਸ ਬਰਨ ਕਰਨ ਲਈ ਹਨੀ ਸਿੰਘ ਬਾਕਸਿੰਗ ਵੀ ਕਰਦੇ ਹਨ

ਲੇਗਸ ਐਕਸਰਸਾਈਜ਼ 'ਤੇ ਹਨੀ ਸਿੰਘ ਕਾਫੀ ਫੋਕਸ ਕਰਦੇ ਸੀ

ਅਪਰ, ਮਿਡਲ ਤੇ ਲੋਅਰ ਬਾਡੀ ਨੂੰ ਉਹ ਵੱਖ ਵੱਖ ਦਿਨ ਟ੍ਰੇਨ ਕਰਦੇ ਸੀ

ਹਨੀ ਸਿੰਘ ਨੇ ਭਾਰ ਘੱਟ ਕਰਨ ਲਈ ਹੈਲਦੀ ਡਾਈਟ ਲਈ, ਫਿਜ਼ੀਕਲ ਐਕਟੀਵਿਟੀ ਵਧਾਈ, ਸ਼ਰਾਬ ਪੀਣੀ ਬੰਦ ਕੀਤੀ