ਇਸ ਸਾਲ ਦੀ ਸ਼ੁਰੂਆਤ ਦਾ ਸ਼ਾਇਦ ਸਭ ਤੋਂ ਵੱਡਾ ਐਲਾਨ ਹੈ ਕਿਉਂਕਿ ਇਤਰ 'ਚ ਆਖਿਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਤਿੰਨ ਮਿਊਜ਼ਿਕਲ ਡਾਈਮੰਡਸ ਇਕੱਠੇ ਆ ਰਹੇ ਹਨ

ਪੰਜਾਬ ਸਿੰਗਰ ਜੈਸਮੀਨ ਸੈਂਡਲਸ, ਜਾਨੀ ਤੇ ਬੀ ਪਰਾਕ ਦੇ ਫੈਨਸ ਲਈ ਕਾਫ਼ੀ ਵੱਡੀ ਹੈ। ਕਿਉਂਕਿ ਇਹ ਤਿੰਨੇ ਕਮਾਲ ਦੇ ਕਲਾਕਾਰ ਹਨ ਅਤੇ ਸਭ ਦੀ ਆਪੋ ਆਫਣੀ ਵਖਰੀ ਫੈਨ ਫੋਲੋਇੰਗ ਹੈ

ਅਤੇ ਇਨ੍ਹਾਂ ਦੇ ਫੈਨਸ ਲਈ ਖ਼ਬਰ ਹੈ ਕਿ ਜਲਦੀ ਹੀ ਇਨ੍ਹਾਂ ਦਾ ਆਉਣ ਵਾਲੇ ਗਾਣਾ ‘Ittar’ ਆ ਰਿਹਾ ਹੈ।

ਇਹ ਇਸ ਸਾਲ ਦੀ ਸ਼ੁਰੂਆਤ ਦਾ ਸ਼ਾਇਦ ਸਭ ਤੋਂ ਵੱਡਾ ਐਲਾਨ ਹੈ ਕਿਉਂਕਿ ਇਤਰ ‘ਚ ਆਖਿਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਤਿੰਨ ਮਿਊਜ਼ਿਕਲ ਡਾਈਮੰਡਸ ਇਕੱਠੇ ਆ ਰਹੇ ਹਨ

ਕਲਾਕਾਰਾਂ ਨੇ ਟਰੈਕ ਦਾ ਅਧਿਕਾਰਤ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

ਪੋਸਟਰ ਵਿੱਚ ਜੈਸਮੀਨ ਸੈਂਡਲਸ ਨੂੰ ਉਸ ਦੇ ਬਹੁਤ ਪਸੰਦੀਦਾ ਪਤਲੇ ਲਾਲ ਵਾਲਾਂ ਦੇ ਨਾਲ ਸ਼ਾਨਦਾਰ ਹਰੇ ਰੰਗ ਦੀ ਡਰੈੱਸ ‘ਚ ਵੇਖਿਆ ਜਾ ਸਕਦਾ ਹੈ।

ਜੈਸਮੀਨ ਸੈਂਡਲਸ ਦੀ ਆਵਾਜ਼, ਜਾਨੀ ਦੇ ਬੋਲ ਤੇ ਬੀ ਪਰਾਕ ਦੇ ਜਾਦੂਈ ਸੰਗੀਤ ਨੂੰ ਇਕੱਠੇ ਮਿਲ ਕੇ ਕੁਝ ਖੁਸ਼ੀ ਪੈਦਾ ਕਰਨਗੇ। 

ਗੀਤ ਦੇ ਹੋਰ ਵੇਰਵਿਆਂ ‘ਤੇ ਆਉਂਦੇ ਹਾਂ ਇਤਰ ਦਾ ਮਿਊਜ਼ਿਕ ਵੀਡੀਓ ਅਰਵਿੰਦ ਖਹਿਰਾ ਨੇ ਡਾਇਰੈਕਟ ਕੀਤਾ ਹੈ। 

 ਪੰਜਾਬੀ ਸੌਂਗ ਇਤਰ 7 ਮਾਰਚ 2023 ਨੂੰ ਦੇਸੀ ਮੈਲੋਡੀਜ਼ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਾਵੇਗਾ।