ਟੀਵੀ ਤੋਂ ਪੰਜਾਬੀ ਇੰਡਸਟਰੀ ਦਾ ਸਫ਼ਰ ਪੂਰਾ ਕਰਨ ਵਾਲੀ ਸਰਗੁਣ ਮਹਿਤਾ ਤੋਂ ਹਰ ਕੋਈ ਜਾਣੂ ਹੈ।

 ਕੁਝ ਮਿੰਟ ਪਹਿਲਾਂ ਹੀ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ

ਜਿਸ 'ਚ ਉਹ ਪੀਲੇ ਰੰਗ ਦੀ ਸਾੜੀ 'ਚ ਕਹਿਰ ਢਾਹ ਰਹੀ ਹੈ

ਸਰਗੁਣ ਮਹਿਤਾ ਦੀ ਸਾੜੀ ਕੁਲੈਕਸ਼ਨ ਬਹੁਤ ਵਧੀਆ ਹੈ

ਸਰਗੁਣ ਮਹਿਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸਦੇ ਫੈਨਜ਼ ਖੂਬ ਪਸੰਦ ਕਰ ਰਹੇ ਹਨ

ਇਸ ਅਦਾਕਾਰਾ ਦਾ ਨਾਂ ਪੰਜਾਬੀ ਫ਼ਿਲਮਾਂ ਦੀਆਂ ਵੱਡੀਆਂ ਹੀਰੋਇਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। 

 ਆਪਣੇ ਗੀਤਾਂ ਅਤੇ ਫਿਲਮਾਂ 'ਚ ਬੇਹੱਦ ਸਾਧਾਰਨ ਨਜ਼ਰ ਆਉਣ ਵਾਲੀ ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਸਰਗੁਣ ਅਸਲ ਜ਼ਿੰਦਗੀ 'ਚ ਕਾਫੀ ਸਟਾਈਲਿਸ਼ ਹੈ।

ਟੀਵੀ ਤੋਂ ਬਾਅਦ ਸਰਗੁਣ ਮਹਿਤਾ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣਾ ਸਿੱਕਾ ਜਮਾਇਆ ਹੈ। 

ਪਰ ਫਿਲਮਾਂ 'ਚ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆਉਣ ਵਾਲੀ ਸਰਗੁਣ ਅਸਲ ਜ਼ਿੰਦਗੀ 'ਚ ਕਾਫੀ ਬੋਲਡ ਹੈ।