ਸਿਰ 'ਤੇ ਤਾਜ ਪਾ ਕੇ ਰਾਣੀ ਬਣ ਗਈ ਉਰਫੀ ਜਾਵੇਦ

ਦੇਖੋ ਵੀਡੀਓ 

 ਇਸ ਵਾਰ ਉਰਫੀ ਜਾਵੇਦ ਨੇ ਲਾਲ ਰੰਗ ਦੀ ਥਾਈ ਸਲਿਟ ਲੰਬੀ ਬਾਡੀ ਹੱਗਿੰਗ ਸਕਰਟ

ਅਤੇ ਉਸ 'ਤੇ ਸਿਤਾਰਿਆਂ ਨਾਲ ਸਜਾਇਆ ਬਲਾਊਜ਼ ਪਾਇਆ ਹੋਇਆ ਸੀ।

ਉਰਫੀ ਜਾਵੇਦ ਦੇ  ਸਿਰ 'ਤੇ ਤਾਜ ਹੈ

ਜਿੱਥੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਹੈਰਾਨ ਹੋਏ

ਉਰਫੀ ਨੇ ਇਸ ਐਕਟਰ ਦੇ ਬੇਟੇ 'ਤੇ ਹੈੱਡਗੇਅਰ ਤੋੜਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ, 'ਜਲਤਾ ਹੈ ਮੁਝਸੇ ਵੋ'

 ਉਰਫੀ ਆਪਣੇ ਅਤਰੰਗੀ ਪਹਿਰਾਵੇ ਲਈ ਹੀ ਫੇਮਸ ਹੈ