ਮਲਾਈਕਾ ਅਰੋੜਾ ਅਕਸਰ ਆਪਣੇ ਹੁਸਨ ਦੇ ਜਲਵੇ ਸੋਸ਼ਲ ਮੀਡੀਆ 'ਤੇ ਬਿਖੇਰਦੀ ਨਜ਼ਰ ਆਈ

ਬਾਲੀਵੁੱਡ ਦੀ ਇਹ ਡੀਵਾ ਬਲੈਕ ਐਂਡ ਵਾਈਟ ਕਲਰ ਦੀ ਸਾੜੀ 'ਚ ਬਲਾ ਦੀ ਖੂਬਸੂਰਤ ਲਗ ਰਹੀ

ਐਕਟਰਸ ਦੇ ਖੁੱਲ੍ਹੇ ਵਾਲ ਤੇ ਸਟਲ ਮੇਕਅਪ, ਦੋਵੇਂ ਹੀ ਉਨ੍ਹਾਂ ਦੇ ਲੁਕ 'ਚ ਚਾਰ ਚੰਨ ਲਗਾ ਦਿੰਦੇ

ਪਿੰਕ ਕਲਰ ਦੀ ਸਾੜੀ ਦੇ ਨਾਲ ਗ੍ਰੀਨ ਕਲਰ ਦੇ ਬਲਾਊਜ਼ 'ਚ ਮਲਾਈਕਾ ਕਿਸੇ ਨੂੰ ਵੀ ਇੰਪ੍ਰੈਸ ਕਰ ਸਕਦੀ ਹੈ

ਮਲਾਈਕਾ ਨੇ ਬਿੰਦੀ, ਚੂੜੀਆਂ, ਗਜ਼ਰੇ ਤੇ ਨੈਕਲੈਸ ਦੇ ਨਾਲ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਵਾਈਟ ਕਲਰ ਦੀ ਸਾੜੀ ਦੇ ਨਾਲ ਮਲਾਈਕਾ ਦਾ ਗਜ਼ਬ ਦਾ ਕਾਨਫੀਡੈਂਸ ਕਾਫੀ ਸੂਟ ਕਰ ਰਿਹਾ

ਦੱਸਣਯੋਗ ਹੈ ਕਿ ਬਾਲੀਵੁਡ ਐਕਟਰਸ ਦੀ ਇਸ ਸਾੜੀ 'ਚ ਕਾਫੀ ਜਿਆਦਾ ਬਾਰੀਕ ਕੰਮ ਕੀਤਾ ਗਿਆ

ਬਲੈਕ ਕਲਰ ਦੀ ਸਾੜੀ ਪਹਿਨ ਐਕਟਰਸ ਨੇ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦਿਤੇ

ਮਲਾਈਕਾ ਦੇ ਕਿਲਰ ਲੁਕਸ ਕਿਸੇ ਦੇ ਵੀ ਦਿਲ ਦੀਆਂ ਧੜਕਣਾਂ ਵਧਾਉਣ ਲਈ ਕਾਫੀ ਹੈ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਮਲਾਈਕਾ ਅਰੋੜਾ ਨੂੰ 17.4 ਮਿਲੀਅਨ ਲੋਕ ਫਾਲੋ ਕਰਦੇ ਹਨ