WPL ਦੇ 10 ਸਭ ਤੋਂ ਮਹਿੰਗੇ ਖਿਡਾਰੀ

ਸਮ੍ਰਿਤੀ ਮੰਧਾਨਾ - 3.40 ਕਰੋੜ ਰੁਪਏ, ਰਾਇਲ ਚੈਲੇਂਜਰਜ਼ ਬੰਗਲੌਰ (ਬੇਸ ਪ੍ਰਾਈਸ - 50 ਲੱਖ)

ਐਸ਼ਲੇ ਗਾਰਡਨਰ - 3.2 ਕਰੋੜ ਰੁਪਏ, ਗੁਜਰਾਤ ਜਾਇੰਟਸ (ਬੇਸ ਪ੍ਰਾਈਸ - 50 ਲੱਖ)

ਨਟਰ ਸਿਵਰ - 3.2 ਕਰੋੜ ਰੁਪਏ, ਮੁੰਬਈ ਇੰਡੀਅਨਜ਼ - (ਬੇਸ ਕੀਮਤ - 50 ਲੱਖ)

ਦੀਪਤੀ ਸ਼ਰਮਾ - 2.6 ਕਰੋੜ ਰੁਪਏ, ਯੂਪੀ ਵਾਰੀਅਰਜ਼ - (ਬੇਸ ਪ੍ਰਾਈਸ - 50 ਲੱਖ)

ਜੇਮੀਮਾ ਰੌਡਰਿਗਜ਼ - 2.2 ਕਰੋੜ ਰੁਪਏ, ਦਿੱਲੀ ਕੈਪੀਟਲਜ਼ (ਬੇਸ ਪ੍ਰਾਈਸ - 50 ਲੱਖ)

ਸ਼ੈਫਾਲੀ ਵਰਮਾ - 2 ਕਰੋੜ ਰੁਪਏ, ਦਿੱਲੀ ਕੈਪੀਟਲਸ - (ਬੇਸ ਕੀਮਤ - 50 ਲੱਖ)

ਬੈਥ ਮੂਨੀ - 2 ਕਰੋੜ ਰੁਪਏ, ਗੁਜਰਾਤ ਜਾਇੰਟਸ (ਬੇਸ ਪ੍ਰਾਈਸ - 50 ਲੱਖ)

ਰਿਚਾ ਘੋਸ਼ - 1.9 ਕਰੋੜ, ਰਾਇਲ ਚੈਲੇਂਜਰਜ਼ ਬੰਗਲੌਰ (ਬੇਸ ਪ੍ਰਾਈਸ - 50 ਲੱਖ)

ਪੂਜਾ ਵਸਤਰਕਾਰ - 1.9 ਕਰੋੜ, ਮੁੰਬਈ ਇੰਡੀਅਨਜ਼ (ਬੇਸ ਕੀਮਤ - 50 ਲੱਖ)

ਹਰਮਨਪ੍ਰੀਤ ਕੌਰ - 1.8 ਕਰੋੜ ਰੁਪਏ, ਮੁੰਬਈ ਇੰਡੀਅਨਜ਼ (ਬੇਸ ਕੀਮਤ - 50 ਲੱਖ)