ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ 'ਚ ਪਾਂਡਿਆ ਨੂੰ ਉਪਕਪਤਾਨ ਦ ਜ਼ਿੰਮੇਵਾਰੀ ਸੌਂਪੀ ਗਈ ਹੈ

ਦੋਬਾਰਾ ਵਿਆਹ ਕਰਨ ਤੋਂ ਬਾਅਦ ਹੀ ਹਾਰਦਿਕ ਤੇ ਨਤਾਸ਼ਾ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ

ਨਤਾਸ਼ਾ ਇਨ੍ਹਾਂ ਫੋਟੋਜ਼ 'ਚ ਗੋਲਡਨ ਬ੍ਰਾਲੇਟ ਤੇ ਸਟਾਇਲਿਸ਼ ਬਲੈਕ ਸਾੜੀ ਪਹਿਨੇ ਨਜ਼ਰ ਆਈ

ਆਸਟ੍ਰੇਲੀਆ ਦੇ ਖਿਲਾਫ ਪਹਿਲਾ ਵਨਡੇ 17 ਮਾਰਚ ਨੂੰ ਹੋਵੇਗਾ, ਜਿਸ 'ਚ ਹਾਰਦਿਕ ਪਾਂਡੇ ਕਪਤਾਨ ਹੋਣਗੇ

ਪੋਸਟ 'ਤੇ ਪਾਂਡਿਆ ਨੇ ਵੀ ਕਮੈਂਟ ਕਰਕੇ ਫਾਇਰ, ਦਿਲ ਤੇ ਪਿਆਰ ਜਤਾਉਣ ਵਾਲੀ ਇਮੋਜ਼ੀ ਸ਼ੇਅਰ ਕੀਤੀ

 ਹਾਲ ਹੀ ਹਾਰਦਿਕ ਪਾਂਡੇ ਤੇ ਨਤਾਸ਼ਾ ਨੇ ਦੁਬਾਰਾ ਵਿਆਹ ਕੀਤਾ ਹੈ

ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਰਟ 'ਚ ਕੋਰੋਨਾ ਦੌਰਾਨ ਵਿਆਹ ਕੀਤਾ ਸੀ

ਹਾਰਦਿਕ ਤੇ ਨਤਾਸ਼ਾ ਦਾ ਇਕ ਬੇਟਾ ਵੀ ਹੈ