ਬਾਲੀਵੁੱਡ ਐਕਟਰਸ ਕਿਆਰਾ ਅਡਵਾਨੀ ਹਾਲ 'ਚ ਹੀ 'ਚ ਇਕ ਇਵੇਂਟ 'ਚ ਪਹੁੰਚੀ

ਇਸ ਦੌਰਾਨ ਐਕਟਰਸ ਨੇ ਆਰੇਂਜ ਪਲੇਨ ਬ੍ਰਾਲੇਟ ਤੇ ਟੂ ਸਾਈਡ ਸਿਲਟ ਓਪਰ ਸਕਰਟ ਪਹਿਨੀ ਸੀ

ਬ੍ਰਾਲੇਟ 'ਚ ਫ੍ਰੰਟ 'ਤੇ ਲੰਬੀ ਚੇਨ ਸੀ, ਦੋਵਾਂ ਹੀ ਚੀਜ਼ਾਂ ਹੈਂਡਮੇਡ ਬਣੀਆਂ ਸੀ

ਕਿਆਰਾ ਦਾ ਇਹ ਆਊਟਫਿਟ ਆਸਟ੍ਰੇਲੀਅਨ ਬ੍ਰਾਂਡ ਡਾਇਨ ਲੀ ਨੇ ਡਿਜ਼ਾਇਨ ਕੀਤਾ

ਇਸਦੀ ਕੀਮਤ ਦੀ ਗੱਲ ਕਰੀਏ ਤਾਂ ਸਿੰਪਲ ਜਿਹਾ ਦਿਸਣ ਵਾਲਾ ਬ੍ਰਾਲੇਟ 57 ਹਜ਼ਾਰ ਤੋਂ ਵੀ ਜਿਆਦਾ ਕੀਮਤ ਦਾ ਹੈ

ਟੂ ਸਾਈਡ ਓਪਨ ਸਲਿਟ ਸਕਰਟ ਦੀ ਕੀਮਤ 71 ਹਜ਼ਾਰ ਤੋਂ ਜਿਆਦਾ ਦੀ ਹੈ ਇਵੇਂਟ 'ਚ ਪਹੁੰਚੀ

ਜੇਕਰ ਡ੍ਰੈੱਸ ਦੀ ਟੋਟਲ ਕੀਮਤ ਦੇਖੀ ਜਾਵੇ ਤਾਂ ਇਹ ਇਕ ਲੱਖ 20 ਹਜ਼ਾਰ ਦੇ ਪਾਰ ਹੈ

ਕਿਆਰਾ ਆਪਣੀ ਇਸ ਡੈ੍ਰੱਸ ਨੂੰ ਲੈ ਟ੍ਰੋਲਸ ਦੇ ਨਿਸ਼ਾਸੇ 'ਤੇ ਆ ਗਈ ਹੈ

ਲੋਕਾਂ ਦਾ ਕੀਮਤ ਜਾਣਨ ਤੋਂ ਬਾਅਦ ਕਹਿਣਾ ਹੈ ਕਿ ਆਖਿਰ ਇਸ ਡੈ੍ਰੱਸ 'ਚ ਅਜਿਹਾ ਹੈ ਕੀ ਜੋ ਇੰਨੀ ਕੀਮਤ ਹੈ

ਸਿੰਪਲ ਦਿਸਣ ਵਾਲੀ ਇਹ ਡੈ੍ਰੱਸ ਆਖਿਰ ਇਹ ਸੇਲੇਬਸ ਪਹਿਨਦੇ ਕਿਉਂ ਹਨ