ਬਾਲੀਵੁੱਡ ਐਕਟਰਸ ਅਤੇ ਡਾਂਸਰ ਨੋਰਾ ਫਤੇਹੀ ਆਪਣੀ ਫੋਟੋਜ਼ ਨਾਲ ਕਈ ਵਾਰ ਇੰਸਟਾਗ੍ਰਾਮ ਦਾ ਪਾਰਾ ਵਧਾ ਚੁੱਕੀ ਹੈ

ਨੋਰਾ ਨੇ ਬਲੈਕ ਕਲਰ ਦੇ ਆਊਟਫਿਟ ਦੇ ਨਾਲ ਮੈਚਿੰਗ ਸਨ ਗਲਾਸੇਜ਼ ਪਹਿਨੇ ਹੋਏ ਹਨ

ਡਾਂਸਰ ਦੀਆਂ ਇਨ੍ਹਾਂ ਤਸਵੀਰਾਂ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਖਲਬਲੀ ਮਚਾਈ ਹੋਈ ਹੈ

ਬਲੈਕ ਕਲਰ ਦੇ ਸਟਾਇਲਿਸ਼ ਪਰਸ ਦੇ ਨਾਲ ਨੋਰਾ ਫਤੇਹੀ ਨੇ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਇਸ ਤੋਂ ਪਹਿਲਾਂ ਵੀ ਕਈ ਵਾਰ ਡਾਂਸਰ ਤੇ ਐਕਟਰਸ ਨੋਰਾ ਦੇ ਪਹਿਰਾਵੇ ਨੇ ਇੰਸਟਾਗ੍ਰਾਮ 'ਤੇ ਤਹਿਲਕਾ ਮਚਾਇਆ

'ਇੰਸਟਾਗ੍ਰਾਮ ਦੇ ਕਮੈਂਟ ਸੈਕਸ਼ਨ 'ਚ ਲੋਕ ਨੋਰਾ ਦੀ ਬੋਲਡਨੈਸ ਦੇਖ ਆਹਾਂ ਭਰਨ ਨੂੰਮਜ਼ਬੂਰ ਹੋ ਜਾਂਦੇ ਹਨ

ਨੋਰਾ ਫਤੇਹੀ ਅਕਸਰ ਸੋਸ਼ਲ਼ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੇ

ਐਕਟਰਸ ਦੇ ਇਸ ਲੁਕ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਨੋਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ

ਬਾਲੀਵੁੱਡ ਦੀ ਇਸ ਐਕਟਰਸ ਦੀ ਡੈ੍ਰਸ ਇੰਨੀ ਜਿਆਦਾ ਰਿਵੀਲਿੰਗ ਹੈ ਕਿ ਉਨ੍ਹਾਂ ਦੀ ਕਲੀਵੇਜ਼ ਵੀ ਦਿਖਾਈ ਦੇ ਰਹੀ ਹੇ

ਦੱਸਣਯੋਗ ਹੈ ਨੋਰਾ ਨੂੰ ਸੋਸ਼ਲ਼ ਮੀਡੀਆ 'ਤੇ 44.3 ਮਿਲੀਅਨ ਲੋਕ ਫਾਲੋ ਕਰਦੇ ਹਨ