ਸਤੀਸ਼ ਕੌਸ਼ਿਕ ਦੀ ਦਮਦਾਰ ਪ੍ਰਸਨੈਲਿਟੀ ਸੀ, ਇਕ ਸਮਾਂ ਸੀ ਜਦੋਂ ਐਕਟਰ ਆਪਣੇ ਵਧੇ ਭਾਰ ਤੋਂ ਪ੍ਰੇਸ਼ਾਨ ਸੀ

61 ਸਾਲ 'ਚ ਉਨ੍ਹਾਂ ਦਾ ਟ੍ਰਾਂਸਫਾਰਮੇਸ਼ਨ ਖੂਬ ਵਾਇਰਲ ਹੋਇਆ ਸੀ।ਵਧੇ ਭਾਰ ਦੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਨੇ ਫਿਟ ਕੇ ਚੁਣੌਤੀ ਦਿਤੀ ਸੀ

ਸਤੀਸ਼ ਕੌਸ਼ਿਕ ਦਾ ਇਹ ਮੇਜਰ ਟ੍ਰਾਂਸਫਾਰਮੇਸ਼ਨ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ।25 ਕਿਲੋ ਘਟਾ ਕੇ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ

ਨਵੇਂ ਲੁਕ 'ਚ ਉਨ੍ਹਾਂ ਦੀ ਫੋਟੋ ਵਾਇਰਲ ਹੋਈ ਸੀ।ਸੁਣਨ 'ਚ ਆਇਆ ਸੀ ਘਟੇ ਭਾਰ ਕਾਰਨ ਉਨ੍ਹਾਂ ਨੂੰ ਇਕੱਠੇ 6 ਫਿਲਮਾਂ ਦਾ ਆਫਰ ਮਿਲਿਆ ਸੀ

ਸਤੀਸ਼ ਕੌਸ਼ਿਕ ਨੇ ਕਿਹਾ ਸੀ ਭਾਰ ਵਧਣ ਕਾਰਨ ਉਹ ਜਿਆਦਾ ਚਲ ਨਹੀਂ ਸਕਦੇ ਸੀ।ਚੰਗੀ ਡਾਈਟ ਰਾਹੀਂ ਉਨ੍ਹਾਂ ਨੇ ਭਾਰ ਘਟਾਇਆ ਸੀ

ਆਪਣੀ ਡਾਈਟ ਪਲਾਨ ਦਾ ਖੁਲਾਸਾ ਕਰਦੇ ਹੋਏ ਸਤੀਸ਼ ਕੌਸ਼ਿਕ ਨੇ ਕਿਹਾ ਸੀ-ਮੈਂ ਰੋਜ਼ ਦੋ ਘੰਟਿਆਂ ਲਈ ਘੁੰਮਦਾ ਸੀ।ਮੈਂ ਚੀਨੀ ਬਿਲਕੁਲ ਛੱਡ ਦਿਤੀ ਸੀ

ਐਕਟਰ ਦਾ ਕਹਿਣਾ ਸੀ ਕਿ ਭਾਰ ਘੱਟ ਹੋਣ ਤੋਂ ਬਾਅਦ ਮੈਨੂੰ ਸਭ ਤੋਂ ਵੱਡਾ ਰਿਵਾਰਡ ਆਪਣੀ ਬੇਟੀ ਤੋਂ ਮਿਲਿਆ ਜਦੋਂ ਮੈਂ ਉਸਦੇ ਨਾਲ ਪਾਰਕ 'ਚ ਦੌੜਦਾ

ਸਤੀਸ਼ ਕੌਸ਼ਿਕ ਭਾਰ ਘਟਾਉਣ ਤੋਂ ਬਾਅਦ ਆਪਣੀ ਫਿਟਨੈਸ ਦਾ ਕਾਫੀ ਖਿਆਲ ਰੱਖਦੇ ਸੀ।ਸਤੀਸ਼ ਕੌਸ਼ਿਕ ਦਾ ਜਾਣਾ ਇੰਡਸਟਰੀ ਦੇ ਲਈ ਵੱਡਾ ਘਾਟਾ ਹੈ

ਆਪਣੇ ਕੰਮ ਰਾਹੀਂ ਸਤੀਸ਼ ਕੌਸ਼ਿਕ ਹਮੇਸ਼ਾ ਯਾਦ ਕੀਤੇ ਜਾਣਗੇ।RIPਸਤੀਸ਼ ਕੌਸ਼ਿਕ