ਬਾਲੀਵੁੱਡ ਡੀਵਾ ਮਲਾਈਕਾ ਅਰੋੜਾ ਆਪਣੇ ਫੈਨਜ਼ ਨੂੰ ਐਂਟਰਟੇਨਮੈਂਟ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ

ਐਕਟਰਸ ਨੇ ਇਸ ਫੋਟੋਸ਼ੂਟ ਦੌਰਾਨ ਬੇਹੱਦ ਸਟਾਈਲਿਸ਼ ਤੇ ਗਲੈਮਰਸ ਆਊਟਫਿਟ ਪਹਿਨਿਆ ਹੋਇਆ ਹੈ

ਮਲਾਈਕਾ ਦੇ ਇਕ ਤੋਂ ਵੱਧ ਇਕ ਬੋਲਡ ਪੋਜ਼ ਕਿਸੇ ਦੀ ਵੀ ਰਾਤਾਂ ਦੀ ਨੀਂਦ ਉਡਾ ਸਕਦੀ ਹੈ

ਐਕਟਰਸ ਨੇ ਮਾਂਗ ਟੀਕਾ, ਚੋਕਰ ਜਵੈਲਰੀ ਤੇ ਕੜਿਆਂ ਦੇ ਨਾਲ ਆਪਣੇ ਇਸ ਲੁਕ ਨੂੰ ਪੂਰਾ ਕੀਤਾ ਹੈ

ਬਾਲੀਵੁਡ ਐਕਟਰਸ ਮਲਾਈਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਐਕਟਰਸ ਨੂੰ ਕਈ ਵਾਰ ਆਪਣੇ ਲੁਕਸ ਦੇ ਨਾਲ ਵੱਖ ਵੱਖ ਐਕਸਪੈਰੀਮੈਂਟ ਕਰਦੇ ਦੇਖਿਆ ਜਾ ਚੁੱਕਾ ਹੈ

ਹਾਲ ਹੀ 'ਚ ਐਕਟਰਸ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈਟ 'ਤੇ ਤਹਿਲਕਾ ਹੀ ਮਚਾ ਦਿਤਾ ਹੈ

ਮਲਾਈਕਾ ਅਰੋੜਾ ਲੋਕਾਂ ਦੇ ਦਿਲਾਂ 'ਤੇ ਆਪਣੇ ਹੁਸਨ ਦਾ ਜਾਦੂ ਚਲਾਉਣਾ ਚੰਗੀ ਤਰ੍ਹਾਂ ਜਾਣਦੀ ਹੈ

ਬਾਲੀਵੁਡ ਦੀ ਇਸ ਐਕਟਰਸ ਨੇ ਇਨ੍ਹਾਂ ਫੋਟੇਜ਼ 'ਚ ਬਲੂ ਕਲਰ ਦਾ ਹਾਈ ਸਲਿਟ ਗਾਊਨ ਪਹਿਨਆ ਹੋਇਆ ਹੈ

ਮਲਾਈਕਾ ਨੂੰ ਇੰਸਟਾਗ੍ਰਾਮ 'ਤੇ 17.4 ਮਿਲੀਅਨ ਸੋਸ਼ਲ ਮੀਡੀਆ ਯੂਜ਼ਰਸ ਫਾਲੋ ਕਰਦੇ ਹਨ