ਸਾਊਥ ਤੇ ਬਾਲੀਵੁਡ ਐਕਟਰਸ ਕਾਜਲ ਅਗਰਵਾਲ ਦੀਆਂ ਇਨ੍ਹਾਂ ਫੁਟੇਜ਼ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ

ਐਕਟਰਸ ਦਾ ਆਊਟਫਿਟ, ਸਟਲ ਮੇਕਅਪ ਤੇ ਖੁੱਲ੍ਹੇ ਵਾਲ ਸਭ ਕੁਝ ਪ੍ਰਫੈਕਟ ਲੱਗ ਰਿਹਾ ਹੈ

'ਕਾਜਲ ਅਗਰਵਾਲ ਦੀ ਇਸੇ ਸਮਾਈਲ ਨੂੰ ਦੇਖ ਕੇ ਐਕਟਰਸ ਦੇ ਫੈਨਜ਼ ਦੇ ਚਿਹਰੇ 'ਤੇ ਖੁਸ਼ੀ ਆਉਂਦੀ

ਐਕਟਰਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 24.9 ਮਿਲੀਅਨ ਲੋਕ ਫਾਲੋ ਕਰਦੇ ਹਨ

ਕਾਜਲ ਨੇ ਸਿਰਫ ਟ੍ਰੈਡੀਸ਼ਨਲ ਆਊਟਫਿਟ 'ਚ ਸਗੋਂ ਵੈਸਟਰਨ ਡੈ੍ਰੱਸ 'ਚ ਵੀ ਬਲਾ ਦੀ ਖੂਬਸੂਰਤ ਲਗਦੀ ਹੈ

ਐਕਟਰਸ ਦਾ ਲਾਜਵਾਬ ਕਾਨਫੀਡੈਂਸ ਉਨਾਂ੍ਹ ਦੇ ਕਿਸੇ ਵੀ ਲੁਕ 'ਚ ਚਾਰ ਚੰਨ ਲਗਾਉਣ ਲਈ ਕਾਫੀ ਹੁੰਦਾ ਹੈ

ਕਾਜਲ ਅਗਰਵਾਲ ਨੇ ਕੈਮਰੇ ਦੇ ਸਾਹਮਣੇ ਡੇਨਿਮ ਲੁਕ 'ਚ ਇਕ ਤੋਂ ਵਧਕੇ ਇਕ ਬੋਲਡ ਪੋਜ਼ ਦਿਤੇ

ਐਕਟਰਸ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਾਦੂ ਬਿਖੇਰਦੀ ਨਜ਼ਰ ਆਉਂਦੀ ਹੈ

ਕਮੈਂਟ ਸ਼ੈਕਸ਼ਨ 'ਚ ਲੋਕ ਐਕਟਰਸ ਦੇ ਸਿੰਪਲ ਲੁਕ ਦੀ ਵੀ ਤਾਰੀਫ ਕਰਦੇ ਨਹੀਂ ਥਕਦੇ ਹਨ