18 ਸਾਲਾ ਦੀ ਹੋਈ ਕਰਿਸ਼ਮਾ ਕਪੂਰ ਦੀ ਬੇਟੀ ਸਮਾਇਰਾ ਕਪੂਰ, ਕੱਟਿਆ ਕੇਕ 

ਬਾਲੀਵੁੱਡ ਫਿਲਮ ਸਟਾਰ ਕਰਿਸ਼ਮਾ ਕਪੂਰ ਦੀ ਬੇਟੀ ਸਮਾਇਰਾ ਕਪੂਰ ਨੇ ਅੱਜ ਆਪਣਾ 18ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। 

ਜਿਸ ਦੀਆਂ ਤਸਵੀਰਾਂ ਅਭਿਨੇਤਰੀ ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖਾਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। 

ਅਦਾਕਾਰਾ ਕਰਿਸ਼ਮਾ ਕਪੂਰ ਦੀ ਬੇਟੀ ਸਮਾਇਰਾ ਕਪੂਰ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ। 

ਜਿਸ 'ਚ ਸਮਾਇਰਾ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਮਾਇਰਾ ਕਪੂਰ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਇਹ ਤਸਵੀਰਾਂ ਤੁਸੀਂ ਇੱਥੇ ਦੇਖ ਸਕਦੇ ਹੋ।

ਬਾਲੀਵੁੱਡ ਫਿਲਮ ਸਟਾਰ ਕਰਿਸ਼ਮਾ ਕਪੂਰ ਨੇ ਆਪਣੀ ਬੇਟੀ ਸਮਾਇਰਾ ਕਪੂਰ ਦੇ 18ਵੇਂ ਜਨਮਦਿਨ 'ਤੇ ਖੂਬ ਮਸਤੀ ਕੀਤੀ। 

ਅਦਾਕਾਰਾ ਕਰਿਸ਼ਮਾ ਕਪੂਰ ਨੇ ਆਪਣੀ ਬੇਟੀ ਸਮਾਇਰਾ ਦੇ ਜਨਮਦਿਨ 'ਤੇ ਬਹੁਤ ਹੀ ਪਿਆਰਾ ਚਾਕਲੇਟ ਕੇਕ ਆਰਡਰ ਕੀਤਾ ਸੀ। 

ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਆਪਣੀ ਭਤੀਜੀ ਸਮਾਇਰਾ ਕਪੂਰ ਨੂੰ ਉਸ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਵਧਾਈ ਦਿੱਤੀ।

ਆਪਣੀ ਭਤੀਜੀ ਸਮਾਇਰਾ ਕਪੂਰ ਦੇ ਜਨਮਦਿਨ 'ਤੇ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਇਸ ਤਸਵੀਰ 'ਚ ਸਮਾਇਰਾ ਜੇਹ ਅਲੀ ਖਾਨ ਨਾਲ ਖੇਡਦੀ ਨਜ਼ਰ ਆ ਰਹੀ ਸੀ। ਸਮਾਇਰਾ ਕਪੂਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ

ਅਦਾਕਾਰਾ ਕਰਿਸ਼ਮਾ ਕਪੂਰ ਅਤੇ ਉਨ੍ਹਾਂ ਦੀ ਬੇਟੀ ਸਮਾਇਰਾ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋਣ ਲੱਗੀਆਂ ਹਨ।