ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਐਕਟਿੰਗ ਦੇ ਜੌਹਰ ਦਿਖਾਉਣ ਵਾਲੀ ਐਕਟਰਸ Rashmika Mandanna ਨੇ ਲੈਕਮੇ ਫੈਸ਼ਨ ਵੀਕ 'ਚ ਰੈਂਪ ਵਾਕ ਕੀਤਾ।

ਐਕਟਰਸ ਅਤੇ ਨੈਸ਼ਨਲ ਕਰਸ਼ ਰਸ਼ਮਿਕਾ ਮੰਦਾਨਾ ਆਪਣੇ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।

ਦੱਸ ਦਈਏ ਕਿ ਰਸ਼ਮਿਕਾ ਦੀਆਂ ਲੈਟੇਸਟ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਜਾਂਦੀਆਂ ਹਨ।

ਇਸ ਦੌਰਾਨ ਰਸ਼ਮਿਕਾ ਮੰਦਾਨਾ ਦੀਆਂ ਲੈਕਮੇ ਫੈਸ਼ਨ ਵੀਕ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਇਨ੍ਹਾਂ ਤਸਵੀਰਾਂ 'ਚ ਐਕਟਰਸ ਰਸ਼ਮਿਕਾ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਨਾਲ ਹੀ ਉਸ ਨੇ ਲਾਈਟ ਮੇਕਅੱਪ ਕੀਤਾ।

ਰਸ਼ਮਿਕਾ ਮੰਦਾਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇਨ੍ਹਾਂ ਤਸਵੀਰਾਂ 'ਚ ਮੰਦਾਨਾ ਬਿਲਕੁਲ ਵੱਖਰੀ ਤਰ੍ਹਾਂ ਦੀ ਸਾੜੀ ਪਹਿਨੀ ਨਜ਼ਰ ਆ ਰਹੀ ਹੈ।

ਬਿਲਕੁਲ ਵੱਖਰੇ ਹੇਅਰ ਸਟਾਈਲ 'ਚ ਨਜ਼ਰ ਆਉਣ ਵਾਲੀ ਰਸ਼ਮੀਕਾ ਦਾ ਹੇਅਰ ਸਟਾਈਲ ਵੀ ਉਸ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।

ਰੈਂਪ ਵਾਕ ਦੀਆਂ ਤਸਵੀਰਾਂ 'ਚ ਰਸ਼ਮਿਕਾ ਮੰਦਾਨਾ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਰਸ਼ਮਿਕਾ ਮੰਦਾਨਾ ਦਾ ਕਾਤਲਾਨਾ ਅੰਦਾਜ਼ ਉਸ ਦੇ ਫੈਨਸ ਨੂੰ ਉਸ ਵੱਲ ਅਟ੍ਰੈਕਟ ਕਰ ਰਿਹਾ ਹੈ। ਫੈਨਸ ਤਸਵੀਰਾਂ 'ਤੇ ਖੂਬ ਪਿਆਰ ਲੁੱਟਾ ਰਹੇ ਹਨ।

ਦੱਸ ਦਈਏ ਕਿ ਰਸ਼ਮਿਕਾ ਮੰਦਾਨਾ ਬਾਲੀਵੁੱਡ ਦੇ ਮਸ਼ਹੂਰ ਸਟਾਰ ਰਣਬੀਰ ਕਪੂਰ ਨਾਲ ਫਿਲਮ 'ਐਨੀਮਲ' 'ਚ ਨਜ਼ਰ ਆਉਣ ਵਾਲੀ ਹੈ।

rashmika mandanna lakme fashion week 7 (1)

rashmika mandanna lakme fashion week 7 (1)

ਐਕਟਰਸ ਅਤੇ ਨੈਸ਼ਨਲ ਕਰਸ਼ ਰਸ਼ਮਿਕਾ ਮੰਦਾਨਾ ਆਪਣੇ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।