ਹਿੰਦੀ ਸਿਨੇਮਾ ਦੀ ਸੁਪਰਸਟਾਰ ਦੀਪਿਕਾ ਪਾਦੁਕੋਣ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

ਦੀਪਿਕਾ ਦੀਆਂ ਇਹ ਤਸਵੀਰਾਂ ਆਸਕਰ ਐਵਾਰਡ 2023 ਤੋਂ ਬਾਅਦ ਦੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੁਕੋਣ ਸਟਾਈਲਿਸ਼ ਪਰਪਲ ਡਰੈੱਸ 'ਚ ਨਜ਼ਰ ਆ ਰਹੀ ਹੈ। ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।

ਦੀਪਿਕਾ ਪਾਦੁਕੋਣ ਦਾ ਸਟਨਿੰਗ ਲੁੱਕ ਇਨ੍ਹਾਂ ਤਸਵੀਰਾਂ ਰਾਹੀਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦੀਪਿਕਾ ਪਾਦੂਕੋਣ ਨੇ ਲਿਖਿਆ ਹੈ ਕਿ- 'ਐਂਡ ਆਫਟਰ' ਮਤਲਬ ਦੀਪਿਕਾ ਦੀਆਂ ਇਹ ਤਸਵੀਰਾਂ ਆਸਕਰ ਐਵਾਰਡ ਖਤਮ ਹੋਣ ਤੋਂ ਬਾਅਦ ਦੀਆਂ ਹਨ।

ਦੀਪਿਕਾ ਪਾਦੁਕੋਣ ਦੀਆਂ ਇਹ ਤਸਵੀਰਾਂ ਇੰਨੀਆਂ ਸ਼ਾਨਦਾਰ ਹਨ ਕਿ ਤੁਸੀਂ ਇਨ੍ਹਾਂ ਤੋਂ ਅੱਖਾਂ ਨਹੀਂ ਹਟਾ ਸਕੋਗੇ।

ਇਸ ਤੋਂ ਇਲਾਵਾ ਦੀਪਿਕਾ ਨੇ ਆਸਕਰ ਈਵੈਂਟ ਲਈ ਬਲੈਕ ਆਫ ਸ਼ੋਲਡਰ ਗਾਊਨ ਪਾਇਆ ਸੀ।

ਦੱਸ ਦੇਈਏ ਕਿ ਆਸਕਰ ਐਵਾਰਡ ਦੌਰਾਨ ਦੀਪਿਕਾ ਪਾਦੁਕੋਣ ਦੀ ਇਹ ਸਟਾਈਲਿਸ਼ ਡਰੈੱਸ ਲੁਈਸ ਵਿਟਨ ਦੀ ਦੱਸੀ ਜਾ ਰਹੀ ਹੈ।