ਇਸ ਰਿਵੀਲਿੰਗ ਡ੍ਰੈੱਸ 'ਚ ਈਸ਼ਾ ਗੁਪਤਾ ਦੀ ਅਦਾਵਾਂ ਤਾਂ ਦੇਖੋ
ਇਸ ਫੋਟੋ 'ਚ ਈਸ਼ਾ ਗੁਪਤਾ ਬਲੈਕ ਕਲਰ ਦਾ ਸਿਰਫ ਕੋਟ ਪਹਿਨੇ ਨਜ਼ਰ ਆ ਰਹੀ ਹੈ
ਇਸ ਫੋਟੋ 'ਚ ਐਕਟਰਸ ਬਲੂ ਕਲਰ ਦਾ ਗਾਊਨ ਪਹਿਨਕੇ ਕਾਤਿਲਾਨਾ ਪੋਜ਼ ਦਿੰਦੀ ਨਜ਼ਰ ਆ ਰਹੀ
ਇਸ ਬਲੈਕ ਕਲਰ ਦੀ ਟਾਈਟ ਡੈ੍ਰੱਸ 'ਚ ਈਸ਼ਾ ਗੁਪਤਾ ਦਾ ਲੁਕ ਦੇਖਣ ਲਾਇਕ ਹੈ
ਦੇਖੋ ਕਿਵੇਂ ਈਸ਼ਾ ਦੀਵਾਰ ਨਾਲ ਖੜਕੇ ਅਦਾਵਾਂ ਦਿਖਾਉਂਦੀ ਹੈ
ਈਸ਼ਾ ਫ੍ਰੰਟ ਓਪਨ ਟਾਪ ਪਹਿਨ ਕੇ ਰੈਸਟੋਰੈਂਟ ਪਹੁੰਚ ਗਈ
ਰਿਵੀਲਿੰਗ ਡੈ੍ਰੱਸ 'ਚ ਬਾਡੀ ਫਲਾਂਟ ਕਰਦੀ ਨਜ਼ਰ ਆਈ
ਈਸ਼ਾ ਗੁਪਤਾ ਕਾਫੀ ਜਿਆਦਾ ਬੋਲਡ ਹੈ, ਇਸਦਾ ਸਬੂਤ ਇਹ ਫੋਟੋ ਹੈ
ਦੇਖੋ ਕੁਰਸੀ 'ਤੇ ਬੈਠ ਕੇ ਕਿਵੇਂ ਪੋਜ਼ ਦੇ ਰਹੀ ਹੈ ਈਸ਼ਾ ਗੁਪਤਾ
ਵਾਈਟ ਕਲਰ ਦੀ ਬਾਡੀਕਾਨ ਡ੍ਰੈੱਸ 'ਚ ਈਸ਼ਾ ਦਾ ਕਿਲਰ ਪੋਜ਼