ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ ਦਿਲਜੀਤ ਦੁਸਾਂਝ ਦਾ ਇਹ ਗਾਣਾ ਵੀ ਤੁਹਾਨੂੰ ਅਕਸਰ ਡੀਜੇ 'ਤੇ ਸੁਣਨ ਨੂੰ ਮਿਲ ਜਾਵੇਗਾ।

ਜੱਟ ਰੈਡੀ ਹੁੰਦਾ ਥੋੜਾ ਟੈਮ ਲੱਗਦੈ. ਦਿਲਜੀਤ ਦੁਸਾਂਝ ਦਾ ਮੁੱਛ ਗਾਣਾ ਵੀ ਤੁਹਾਨੂੰ ਡੀਜੇ 'ਤੇ ਥਿਰਕਣ 'ਤੇ ਮਜ਼ਬੂਰ ਕਰ ਦੇਵੇਗਾ

ਭਾਵੇਂ ਹੀ ਤੁਸੀਂ ਦਿਲਜੀਤ ਦੁਸਾਂਝ ਦੇ ਫੈਨ ਨਾ ਹੋ, ਜਿਵੇਂ ਹੀ ਬੌਰਨ ਟੂ ਸ਼ਾਈਨ ਗਾਣਾ ਡੀਜੇ 'ਤੇ ਵੱਜੇਗਾ ਤੁਸੀਂ ਨੱਚੇ ਬਿਨ੍ਹਾਂ ਨਹੀਂ ਰਹਿ ਸਕਦੇ

ਦਿਲਜੀਤ ਦੁਸਾਂਝ ਦੇ ਕਈ ਹੋਰ ਹਿੱਟ ਗਾਣਿਆਂ ਦੀ ਤਰ੍ਹਾਂ ਪਟਿਆਲਾ ਪੈੱਗ ਲਾ ਛੱਡੀ ਦਾ ਵੀ ਡੀਜੇ ਵਾਲਿਆਂ ਦੀ ਪਸੰਦ ਹੈ

ਤੂੰ ਤਾਂ ਫਿਟ ਜੱਟ ਦਾ ਪਿਆਰ ਗੋਰੀਏ, ਜਦੋਂ ਗਾਟ ਗਾਣਾ ਡੀਜੇ 'ਤੇ ਵਜਦਾ ਹੈ ਤਾਂ ਤੁਸੀਂ ਨੱਚਣ ਬਿਨ੍ਹਾਂ ਨਹੀਂ ਰਹਿ ਸਕਦੇ

ਦਿਲਜੀਤ ਦੁਸਾਂਝ ਤੇ ਵੀਤ ਬਲਜੀਤ ਦਾ ਗਾਇਆ ਲੈਬਰਗਿੰਨੀ ਗਾਣਾ ਸੁਣਕੇ ਤੁਸੀਂ ਡਾਂਸ ਕੀਤੇ ਬਿਨ੍ਹਾਂ ਨਹੀਂ ਰਹਿ ਸਕਦੇ

ਮਿੱਤਰਾਂ ਦੇ ਜ਼ੰਕਸ਼ਨ ਗੀਤ ਵੀ ਡੀਜੇ ਦੇ ਲਈ ਹੀ ਬਣਿਆ ਹੈ,ਇਸਦੇ ਇਕ ਇਕ ਬੀਟ 'ਤੇ ਲੋਕ ਖੂਬ ਠੁਮਕੇ ਲਗਾਉਂਦੇ ਹਨ

ਦਿਲਜੀਤ ਦੁਸਾਂਝ ਦੇ ਵੀਰਵਾਰ ਗਾਣਾ ਵੀ ਡੀਜੇ ਦੀ ਖੂਬ ਡਿਮਾਂਡ ਹੈ