ਹੁਮਾ ਕੁਰੈਸ਼ੀ ਦੇ ਲੇਟੇਸਟ ਫੋਟੋਸ਼ੂਟ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਕੇ ਰੱਖ ਦਿੱਤਾ ਹੈ

ਐਕਟਰਸ ਦਾ ਬਲੈਕ ਕਲਰ ਦਾ ਆਊਟਫਿਟ ਉਸ ਤੇ ਕਾਫੀ ਜਿਆਦਾ ਸੂਟ ਕਰ ਰਿਹਾ ਹੈ

ਹੁਮਾ ਕੁਰੈਸ਼ੀ ਦਾ ਕਲੋਜ  ਅਪ ਲੁਕ ਦੇਖਕੇ ਉਨ੍ਹਾਂ ਦੇ ਫੈਨਜ਼ ਦੀਆਂ ਰਾਤਾਂ ਦੀ ਨੀਂਦ ਉੱਡਣ ਵਾਲੀ ਹੈ

ਬਾਲੀਵੁਡ ਐਕਟਰਸ ਦੇ ਬੋਲਡ ਪੋਜ਼ ਕਈ ਵਾਰ ਲੋਕਾਂ ਦੇ ਦਿਲ ਦੀਆਂ ਧੜਕਣਾਂ ਵਧਾ ਕੇ ਰੱਖ ਦਿੰਦੇ ਹਨ

ਹੁਮਾ ਦੀ ਡੈ੍ਰੱਸ, ਮੇਕਅਪ ਤੇ ਬੈਕਗ੍ਰਾਊਂਡ, ਉਨ੍ਹਾਂ ਦੇ ਲੁਕ ਨੂੰ ਹੱਦ ਤੋਂ ਜਿਆਦਾ ਕਾਂਫੀਡੈਂਸ ਬਣਾ ਰਹੇ ਹਨ

ਐਕਟਰਸ ਨੇ ਵ੍ਹਾਈਟ ਕਲਰ ਦੀ ਸਟਾਇਲਿਸ਼ ਸ਼ਰਟ ਦੇ ਨਾਲ ਬਲੈਕ ਕਲਰ ਦੀ ਪੈਂਟ ਪਹਿਨੀ ਹੋਈ ਹੈ

ਹੁਮਾ ਕੁਰੈਸ਼ੀ ਦੀ ਬੋਲਡ ਫੋਟੇਜ਼ ਕਈ ਵਾਰ ਉਨ੍ਹਾਂ ਦੇ ਫੈਨਜ਼ ਨੂੰ ਆਹਾਂ ਭਰਨ 'ਤੇ ਮਜ਼ਬੂਰ ਕਰ ਦਿੰਦੀ ਹੈ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਹੁਮਾ ਨੂੰ 6.6 ਮਿਲੀਅਨ ਲੋਕ ਫਾਲੋ ਕਰਦੇ ਹਨ

ਹੁਮਾ ਕੁਰੈਸ਼ੀ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਤਹਿਲਕਾ ਮਚਾਇਆ ਹੋਇਆ ਹੈ