ਮੌਨੀ ਰਾਏ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਬੋਲਡਨੈਸ ਦਾ ਤੜਕਾ ਲਗਾਉਣਾ ਜਾਣਦੀ ਹੈ

ਹਾਲ ਹੀ 'ਚ ਐਕਟਰਸ ਨੂੰ ਆਪਣੇ ਗਲੈਮਰਸ ਸਿਵਮਾਵਿਅਰ 'ਚ ਪੋਜ਼ ਕਰਦੇ ਹੋਏ ਸਪਾਟ ਕੀਤਾ ਗਿਆ

ਇਨ੍ਹਾਂ ਫੋਟੋਜ਼ ਕਾਰਨ ਟੀਵੀ ਦੀ ਨਾਗਿਨ ਨੇ ਲੋਕਾਂ ਦੇ ਦਿਲ ਦੀਆਂ ਧੜਕਣਾਂ ਨੂੰ ਵਧਾ ਕੇ ਰੱਖ ਦਿੱਤਾ ਹੈ

ਮੌਨੀ ਰਾਏ ਦੇ ਇਸ ਫੋਟੋਸ਼ੂਟ ਨੂੰ ਦੇਖਣ ਤੋਂ ਬਾਅਦ ਲੋਕ ਆਹਾਂ ਭਰਨ ਨੂੰ ਮਜ਼ਬੂਰ ਹਨ

ਐਕਟਰਸ ਦੇ ਖੁੱਲ੍ਹੇ ਵਾਲ ਉਨ੍ਹਾਂ ਦੇ ਕਿਸੇ ਵੀ ਲੁਕ 'ਚ ਜਾਨ ਪਾਉਣ ਦੀ ਸਮਰੱਥਾ ਰੱਖਦਾ ਹੈ'

ਮੌਨੀ ਰਾਏ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਹੁਸਨ ਦਾ ਜਾਦੂ ਬਿਖੇਰਦੀ ਨਜ਼ਰ ਆਉਂਦੀ ਹੈ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਮੌਨੀ ਰਾਏ ਨੂੰ 26.6 ਮਿਲੀਅਨ ਲੋਕ ਫਾਲੋ ਕਰਦੇ ਹਨ

ਐਕਟਰਸ ਨੇ ਬੀਚ 'ਤੇ ਬਿਕਨੀ ਪਹਿਨ ਕੇ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਕਿਲਰ ਪੋਜ਼ ਦਿਤੇ

ਮੌਨੀ ਰਾਏ ਨੇ ਬਲੈਕ ਕਲਰ ਦੇ ਸਨ ਗਲਾਸੇਜ਼ ਦੇ ਨਾਲ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਐਕਟਰਸ ਨੂੰ ਜਿਆਦਾਤਰ ਹਾਟ ਤੇ ਬੋਲਡ ਅਵਤਾਰ 'ਚ ਲੋਕਾਂ ਦੇ ਦਿਲਾਂ 'ਤੇ ਛੁਰੀਆਂ ਚਲਾਉਂਦੇ ਹੋਏ ਦੇਖਿਆ ਜਾਂਦਾ ਹੈ