ਕੁੰਡਲੀ ਭਾਗਿਆ - ਇਸ ਹਫਤੇ ਪ੍ਰਸਿੱਧ ਸ਼ੋਅ 'ਕੁੰਡਲੀ ਭਾਗਿਆ' ਦੀ ਟੀਆਰਪੀ ਵਿੱਚ ਭਾਰੀ ਗਿਰਾਵਟ ਆਈ ਹੈ। ਸ਼ੋਅ ਨੂੰ ਲਿਸਟ 'ਚ ਦਸਵੇਂ ਨੰਬਰ 'ਤੇ ਜਗ੍ਹਾ ਮਿਲੀ ਹੈ।