ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

 47 ਸਾਲ ਦੀ ਉਮਰ 'ਚ ਵੀ ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਨੌਜਵਾਨ ਅਭਿਨੇਤਰੀਆਂ ਨੂੰ ਕਾਫੀ ਟੱਕਰ ਦਿੰਦੀ ਹੈ।

ਮਲਾਇਕਾ ਬਾਲੀਵੁਡ ਹੰਗਾਮਾ ਸਟਾਈਲ ਆਈਕਨ ਅਵਾਰਡਸ 2023 ਵਿੱਚ ਬੈਕਲੈੱਸ ਸਲਿਟ ਡਰੈੱਸ ਪਾ ਕੇ ਪਹੁੰਚੀ।

ਇਸ ਡਰੈੱਸ 'ਚ ਅਭਿਨੇਤਰੀ ਦਾ ਲੁੱਕ ਦੇਖਣ ਯੋਗ ਸੀ ਪਰ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ 'ਤੇ ਉਰਫੀ ਜਾਵੇਦ ਦੀ ਨਕਲ ਕਰਨ ਦਾ ਦੋਸ਼ ਲਗਾਇਆ ਹੈ।

ਇੰਨਾ ਹੀ ਨਹੀਂ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਮਲਾਇਕਾ ਅਰੋੜਾ ਨੂੰ 'ਉਰਫੀ ਦੀ ਦੀਦੀ' ਵੀ ਟੈਗ ਕੀਤਾ ਹੈ

ਉਸ ਦੀਆਂ ਇਹ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਤਾਂ ਆਓ ਦੇਖੀਏ ਇਨ੍ਹਾਂ ਤਸਵੀਰਾਂ ਨੂੰ

ਮਲਾਇਕਾ ਅਰੋੜਾ ਦੀ ਇਹ ਡਰੈੱਸ ਬੈਕਲੈੱਸ ਅਤੇ ਬੈਕ ਸਲਿਟ ਸੀ। ਉਨ੍ਹਾਂ ਦਾ ਇਹ ਅੰਦਾਜ਼ ਦੇਖਦੇ ਹੀ ਦੇਖਦੇ ਲਾਈਮਲਾਈਟ 'ਚ ਆ ਗਿਆ। ਅਭਿਨੇਤਰੀ

ਮਲਾਇਕਾ ਅਰੋੜਾ ਨੇ ਕੈਮਰੇ ਦੇ ਸਾਹਮਣੇ ਪੋਜ਼ ਦੇਣ 'ਚ ਕੋਈ ਕਸਰ ਨਹੀਂ ਛੱਡੀ।