ਪੈਨ ਨੂੰ ਕਰ ਦਿੱਤਾ ਜਾਵੇਗਾ ਅਯੋਗ

2. ਕਈ ਕੰਪਨੀਆਂ ਦੀਆਂ ਕਾਰਾਂ ਹੋ ਜਾਣਗੀਆਂ ਮਹਿੰਗੀਆਂ

6 ਅੰਕਾਂ ਵਾਲੇ ਹਾਲਮਾਰਕ ਤੋਂ ਬਿਨਾਂ ਨਹੀਂ ਵੇਚਿਆ ਜਾਵੇਗਾ ਸੋਨਾ

ਜ਼ਿਆਦਾ ਪ੍ਰੀਮੀਅਮ ਵਾਲੀਆਂ ਬੀਮਾ ਪਾਲਿਸੀਆਂ 'ਤੇ ਟੈਕਸ ਦਾ ਕਰਨਾ ਹੋਵੇਗਾ ਭੁਗਤਾਨ

5. ਡੀਮੈਟ ਖਾਤੇ ਵਿੱਚ ਜ਼ਰੂਰੀ ਹੈ ਨਾਮਜ਼ਦਗੀ

ਮਿਉਚੁਅਲ ਫੰਡਾਂ ਵਿੱਚ ਜ਼ਰੂਰੀ ਹੈ  ਨਾਮਜ਼ਦਗੀ 

ਦਿਵਯਾਂਗਜਨ ਲਈ UDID ਹੋਵੇਗਾ ਲਾਜ਼ਮੀ 

8. ਬੈਂਕ ਇੰਨੇ ਦਿਨ ਬੰਦ ਰਹਿਣਗੇ ਅਪ੍ਰੈਲ ਮਹੀਨੇ 'ਚ ਬੈਂਕਾਂ 'ਚ ਛੁੱਟੀਆਂ ਹੁੰਦੀਆਂ ਹਨ। ਇਸ ਮਹੀਨੇ ਵੱਖ-ਵੱਖ ਤਿਉਹਾਰਾਂ ਅਤੇ ਵਰ੍ਹੇਗੰਢ ਕਾਰਨ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਬੈਂਕ ਕੁੱਲ 15 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ ਅੰਬੇਡਕਰ ਜਯੰਤੀ, ਮਹਾਵੀਰ ਜਯੰਤੀ, ਈਦ-ਉਲ-ਫਿਤਰ ਵਰਗੇ ਦਿਨਾਂ ਦੀਆਂ ਛੁੱਟੀਆਂ ਸ਼ਾਮਲ ਹਨ।

9. NSE 'ਤੇ ਟ੍ਰਾਂਜੈਕਸ਼ਨ ਫੀਸ ਵਿੱਚ 6% ਵਾਧਾ ਵਾਪਸ ਲਿਆ ਜਾਵੇਗਾ

10. LPG ਤੇ CNG ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦੈ