Best Police Force: ਪੁਲਿਸ ਅਪਰਾਧ ਦੇ ਵਿਰੁੱਧ ਅਪਰਾਧੀਆਂ 'ਤੇ ਕਾਰਵਾਈ ਕਰਦੀ ਹੈ।

ਮੈਟਰੋਪੋਲੀਟਨ (ਸਕਾਟਲੈਂਡ ਯਾਰਡ ਪੁਲਿਸ) ਸਭ ਤੋਂ ਵਧੀਆ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਸਦਾ ਅਨੁਸ਼ਾਸਨ ਬਹੁਤ ਵਧੀਆ ਹੈ।

ਕੈਨੇਡੀਅਨ ਪੁਲਿਸ ਫੋਰਸ ਮੁਸ਼ਕਲ ਹਾਲਾਤਾਂ 'ਚ ਕੁਸ਼ਲਤਾ ਨਾਲ ਕੰਮ ਕਰਨ ਦੀ ਯੋਗਤਾ ਲਈ ਜਾਣੀ ਜਾਂਦੀ ਹੈ।

ਡੱਚ ਪੁਲਿਸ ਯੂਨਿਟ ਮੁੱਖ ਤੌਰ 'ਤੇ ਕੇਂਦਰੀ ਖੇਤਰੀ ਪੁਲਿਸ ਸੇਵਾਵਾਂ ਦੇ ਬਣੇ ਹੁੰਦੇ ਹਨ।

ਫ੍ਰੈਂਚ ਨੈਸ਼ਨਲ ਪੁਲਿਸ ਦੁਨੀਆ ਦੀ ਸਭ ਤੋਂ ਵਧੀਆ ਪੁਲਿਸ ਚੋਂ ਇੱਕ ਹੈ।

ਜਾਪਾਨੀ ਪੁਲਿਸ ਬਲ ਅਮਰੀਕੀ ਫੌਜ ਦੇ ਸਮਾਨ ਸਿਖਲਾਈ ਪ੍ਰਾਪਤ ਕਰਦਾ ਹੈ। ਜਾਪਾਨੀ ਸਿਖਲਾਈ ਸੰਸਥਾ 1960 ਦੇ ਦਹਾਕੇ ਦੀ ਹੈ।

ਅਮਰੀਕਾ ਵਿੱਚ ਪੁਲਿਸ ਦੇ ਬਹੁਤ ਸਾਰੇ ਵਿਭਾਗ ਹਨ। ਇੱਥੇ NYPD, LAPD, CHP, ਸਥਾਨਕ ਅਤੇ ਮਿਆਰੀ ਪੁਲਿਸ ਬਲ ਹਨ।

ਆਸਟ੍ਰੇਲੀਆ ਦੀ ਪੁਲਿਸ ਫੋਰਸ ਕਾਨੂੰਨ ਲਾਗੂ ਕਰਨ ਵਿੱਚ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਲਈ ਜਾਣੀ ਜਾਂਦੀ ਹੈ।

ਜਰਮਨੀ ਵਿੱਚ ਇੱਕ ਸਥਾਪਿਤ ਸਹੂਲਤ, 'Deutsche Hochschule der Polizei' ਹੈ। ਜਿੱਥੇ ਪੁਲਿਸ ਦੇ ਸਾਰੇ ਨੌਜ਼ਵਾਨਾਂ ਨੂੰ ਗੂੜ੍ਹੀ ਸਿੱਖਿਆ, ਅਧਿਐਨ ਅਤੇ ਟ੍ਰੈਨਿੰਗ ਦਿੱਤੀ ਜਾਂਦੀ ਹੈ।

ਚੀਨ ਦੀ ਪੁਲਿਸ ਨੂੰ ਦੁਨੀਆ ਦੀ ਸਭ ਤੋਂ ਵਧੀਆ ਪੁਲਿਸ ਫੋਰਸ ਵਿੱਚ ਗਿਣਿਆ ਜਾ ਸਕਦਾ ਹੈ। ਉਹ ਸਖ਼ਤ ਸਿਖਲਾਈ ਅਤੇ ਅਨੁਸ਼ਾਸਨ ਵਿੱਚੋਂ ਲੰਘਦੇ ਹਨ।

ਸਵੀਡਨ ਦੀ ਪੁਲਿਸ ਬਲ ਇੱਕ ਰਾਸ਼ਟਰੀ ਪੁਲਿਸ ਬਲ ਹੈ ਜੋ ਦੇਸ਼ ਦੇ ਅੰਦਰ ਕਾਨੂੰਨ ਲਾਗੂ ਕਰਨ, ਆਮ ਸਮਾਜਿਕ ਵਿਵਸਥਾ ਅਤੇ ਜਨਤਕ ਸੁਰੱਖਿਆ ਲਈ ਜ਼ਿੰਮੇਵਾਰ ਹੈ।

ਮੈਟਰੋਪੋਲੀਟਨ (ਸਕਾਟਲੈਂਡ ਯਾਰਡ ਪੁਲਿਸ) ਸਭ ਤੋਂ ਵਧੀਆ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਸਦਾ ਅਨੁਸ਼ਾਸਨ ਬਹੁਤ ਵਧੀਆ ਹੈ।

ਮੈਟਰੋਪੋਲੀਟਨ (ਸਕਾਟਲੈਂਡ ਯਾਰਡ ਪੁਲਿਸ) ਸਭ ਤੋਂ ਵਧੀਆ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਸਦਾ ਅਨੁਸ਼ਾਸਨ ਬਹੁਤ ਵਧੀਆ ਹੈ।