ਸ਼ਿਲਪਾ ਸ਼ੈਟੀ ਦਾ ਫੈਸ਼ਨ ਸੈਂਸ ਤੇ ਕਾਂਫੀਡੈਂਸ ਦੇਖ ਬਾਲੀਵੁੱਡ ਐਕਟਰਸ ਦੇ ਫੈਨਜ਼ ਦੇ ਦਿਲ ਦੀਆਂ ਧੜਕਣਾਂ ਵਧਣਾ ਲਾਜ਼ਮੀ ਹੈ
ਇਸ ਫੋਟੋ 'ਚ ਐਕਟਰਸ ਨੇ ਰੈਡ ਗਲੈਮਰਸ ਆਊਟਫਿਟ, ਬਨ ਹੇਅਰਸਟਾਈਲ ਤੇ ਸਟਲ ਮੇਕਅਪ ਦੇ ਨਾਲ ਆਪਣੇ ਲੁਕਸ ਨੂੰ ਪੂਰਾ ਕੀਤਾ
ਸ਼ਿਲਪਾ ਦੇ ਲੇਟੇਸਟ ਫੋਟੋਸ਼ੂਟ 'ਚ ਐਕਟਰਸ ਨੇ ਬਲੈਕ ਕਲਰ ਦੀ ਸ਼ਰਟ ਦੇ ਨਾਲ ਗੋਲਡਨ ਕਲਰ ਦੀ ਹਾਈ ਸਲਿਟ ਸਰਕਟ ਪਹਿਨੀ ਹੋਈ ਹੈ
ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈੱਟੀ ਦੇ ਇਸ ਲੁੱਕ ਨੂੰ ਦੇਖ ਕੇ ਐਕਟਰਸ ਦੇ ਫੈਨਜ਼ ਕ੍ਰੇਜੀ ਹੋ ਗਏ ਹਨ
ਸ਼ਿਲਪਾ ਸ਼ੈਟੀ ਦੀ ਖੂਬਸੂਰਤੀ ਤੇ ਫਿਟਨੈਸ ਨੂੰ ਦੇਖਣ ਤੋਂ ਬਾਅਦ ਕਿਸੇ ਦੇ ਲਈ ਵੀ ਐਕਟਰਸ ਦੀ ਉਮਰ ਦਾ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ
ਇਸ ਫੋਟੋ 'ਚ ਐਕਟਰਸ ਨੇ ਫਿਟਿੰਗ ਦੇ ਜੰਪਸੂਟ ਦੇ ਨਾਲ ਮੈਚਿੰਗ ਸ਼ਰੱਗ ਪਹਿਨਿਆ ਹੋਇਆ ਹੈ
ਕਮੈਂਟ ਸ਼ੈਕਸ਼ਨ ਦੀ ਇਕ ਝਲਕ ਦੇਖ ਕੇ ਤੁਸੀਂ ਸਮਝ ਜਾਓਗੇ ਕਿ ਸ਼ਿਲਪਾ ਦੀ ਫੈਨ ਫਾਲੋਇੰਗ ਕਿਸ ਹੱਦ ਤੱਕ ਹੈ
ਬਾਲੀਵੁੱਡ ਦੀ ਇਹ ਡੀਵਾ ਅਕਸਰ ਆਪਣੀਆਂ ਫੋਟੋਜ਼ ਤੇ ਵੀਡੀਓਜ਼ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ
ਸ਼ਿਲਪਾ ਸ਼ੈੱਟੀ ਨੂੰ ਉਸਦੇ ਫੈਨਜ਼ ਸਾੜੀ 'ਚ ਦੇਖ ਕੇ ਆਪਣੇ ਹੋਸ਼ ਖੋਹ ਬੈਠਦੇ ਹਨ
ਐਕਟਰਸ ਦੇ ਇੰਸਟਾਗ੍ਰਾਮ 'ਤੇ 28.3 ਮਿਲੀਅਨ ਫਾਲੋਅਰਸ ਹਨ