ਹੁਮਾ ਨੇ ਆਪਣੇ ਨਵੇਂ ਲੁੱਕ ਨਾਲ ਫੈਨਜ਼ ਨੂੰ ਬਣਾਇਆ ਦੀਵਾਨਾ

ਹੁਮਾ ਦੇ ਸਟਾਈਲਿੰਗ ਪੋਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਐਕਟਰਸ ਨੇ ਸੋਸ਼ਲ਼ ਮੀਡੀਆ 'ਤੇ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ

ਗ੍ਰੀਨ ਕਲਰ ਦੇ ਕੋਟ 'ਚ ਹੁਮਾ ਕਾਤਿਲਾਨਾ ਲੱਗ ਰਹੀ ਹੈ ਸ਼ੇਅਰ ਕੀਤੀਆਂ ਫੋਟੋਜ਼ ਜਿਸ 'ਚ ਉਨ੍ਹਾਂ ਦਾ ਸਟਾਇਲਿੰਗ ਪੋਜ਼ ਦਿਸ ਰਿਹਾ ਹੈ

ਈਅਰਰਿੰਗਸ ਕੈਰੀ ਕੀਤੇ ਹੋਏ ਹਨ ਤੇ ਦੀਵਾਰ ਦੇ ਸਹਾਰੇ ਪੋਜ਼ ਦਿੱਤੇ

ਵਾਲ ਪੋਨੀਟੇਲ 'ਚ ਬੰਨ੍ਹੇ, ਕਮਰ 'ਤੇ ਹੱਥ ਰੱਖ ਕੇ ਪੋਜ਼ ਦਿੱਤੇ

ਲਾਈਟ ਪਿੰਕ ਲਿਪ ਸ਼ੇਡ ਨਾਲ ਆਪਣੇ ਲੁਕ ਨੂੰ ਪੂਰਾ ਕੀਤਾ

ਸਫੇਦ ਡ੍ਰੈੱਸ 'ਚ ਹੁਮਾ ਬੇਹੱਦ ਹਾਟ ਲੱਗ ਰਹੀ ਹੈ ਤੇ ਸਿਜ਼ਲਿੰਗ ਲੁਕ 'ਚ ਹੋਰ ਵੀ ਕਮਾਲ ਲੱਗ ਰਹੀ

'ਜਾਲੀ ਐਲਐਲਬੀ' ਵਰਗੀਆਂਕਈ ਹਿਟ ਫਿਲਮਾਂ 'ਚ ਨਜ਼ਰ ਆਈ