ਕਰਿਸ਼ਮਾ ਕਪੂਰ ਦੇ ਲੇਟੇਸਟ ਫੋਟੋਸ਼ੂਟ ਨੂੰ ਦੇਖਣ ਤੋਂ ਬਾਅਦ ਵੀ ਤੁਸੀਂ ਬਾਲੀਵੁਡ ਦੀ ਇਸ ਹਸੀਨਾ ਦੀ ਉਮਰ ਦਾ ਸਹੀ ਅੰਦਾਜ਼ਾ ਲਗਾਉਣ 'ਚ ਮਾਤ ਖਾ ਸਕਦੇ ਹੋ

ਗਲੈਮਰਸ ਡੈ੍ਰੱਸ 'ਚ ਐਕਟਰਸ ਬਲਾ ਦੀ ਖੂਬਸੂਰਤ ਲੱਗ ਰਹੀ ਹੈ

ਬਾਲੀਵੁਡ ਐਕਟਰਸ ਕਰਿਸ਼ਮਾ ਕਪੂਰ ਦਾ ਸਟਲ ਮੇਕਅਪ, ਪਰਫੈਕਟ, ਹੇਅਰਸਟਾਈਲ, ਲਾਜਵਾਬ ਹੈ

ਐਕਟਰਸ ਜਿੰਨੀ ਕਮਾਲ ਦੀ ਅਦਾਕਾਰਾ ਹੈ, ਉਨੀ ਹੀ ਖੂਬਸੂਰਤ ਵੀ ਹੈ

ਸਾੜੀ 'ਚ ਦਿੱਤਾ ਵੈਸਟਰਨ ਟੱਚ

ਐਕਟਰਸ ਇਸ ਗਲੈਮਰਸ ਲੁਕ 'ਚ ਬਲਾ ਦੀ ਖੂਬਸੂਰਤ ਲੱਗ ਰਹੀ ਹੈ

ਕਰਿਸ਼ਮਾ ਦੇ ਇਸ ਲੁੱਕ ਨੂੰ ਦੇਖ ਕੇ ਐਕਟਰਸ ਦੇ ਫੈਨਜ਼ ਦੀਆਂ ਰਾਤਾਂ ਦੀ ਨੀਂਦ ਉਡਣਾ ਤੈਅ ਹੈ

ਐਕਟਰਸ ਨੂੰ ਸੋਸ਼ਲ ਮੀਡੀਆ 'ਤੇ 7.7 ਮਿਲੀਅਨ ਲੋਕ ਫਾਲੋ ਕਰਦੇ ਹਨ

ਇਸ ਤੋਂ ਪਹਿਲਾਂ ਵੀ ਕਈ ਵਾਰ ਕਰਿਸ਼ਮਾ ਕਪੂਰ ਇੰਸਟਾਗ੍ਰਾਮ ਦਾ ਪਾਰਾ ਵਧਾ ਚੁੱਕੀ ਹੈ।ਇਸ ਫੋਟੋ 'ਚ ਐਕਟਰਸ ਆਪਣੇ ਹੁਸਨ ਦਾ ਜਾਦੂ ਚਲਾ ਰਹੀ ਹੈ