ਐਕਟਰਸ ਨੇ ਪਤੀ ਨਿਕ ਨਾਲ ਡੇਟ ਨਾਈਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਨ੍ਹਾਂ 'ਚ ਦੋਵੇਂ ਮੁੰਬਈ ਦੀਆਂ ਸੜਕਾਂ 'ਤੇ ਆਟੋ ਰਿਕਸ਼ਾ 'ਤੇ ਖੜ੍ਹੇ ਹੋ ਕੇ ਪੋਜ਼ ਦਿੰਦੇ ਦਿਸੇ
ਪ੍ਰਿਯੰਕਾ ਨੇ ਇਸ ਸਪੈਸ਼ਲ ਪੋਸਟ ਦੇ ਨਾਲ ਆਪਣੇ ਆਊਟਫਿਟ ਦੀ ਡਿਟੇਲ ਵੀ ਸ਼ੇਅਰ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿਵੇਂ ਉਨ੍ਹਾਂ ਦੀ ਇਹ ਖਾਸ ਡੈ੍ਰਸ ਬਣਾ ਕੇ ਤਿਆਰ ਹੋਈ ਹੈ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 65 ਸਾਲ ਪੁਰਾਣੀ ਬਨਾਰਸੀ ਪਟੋਲਾ ਸਾੜੀ ਦੀ ਵਰਤੋਂ ਕਰਕੇ ਪ੍ਰਿਯੰਕਾ ਦਾ ਇਹ ਖੂਬਸੂਰਤ ਆਊਟਫਿਟ ਬਣਿਆ ਹੈ