ਕਾਜੋਲ ਬਾਲੀਵੁਡ ਦੀ ਸਭ ਤੋਂ ਟਾਪ ਤੇ ਖੂਬਸੂਰਤ ਐਕਟਰਸ 'ਚੋਂ ਇਕ ਹੈ।ਕਾਜੋਲ ਆਪਣੀ ਖੂਬਸੂਰਤੀ ਤੇ ਗਲੈਮਰ ਲੁਕ ਨਾਲ ਫੈਨਜ਼ ਨੂੰ ਆਪਣਾ ਦੀਵਾਨ ਬਣਾ ਲੈਂਦੀ ਹੈ
ਕਾਜੋਲ ਦੇ ਗਲੈਮਰਸ ਲੁਕ ਨੂੰ ਦੇਖ ਕੇ ਉਨ੍ਹਾਂ ਦੀ ਉਮਰ ਦਾ ਪਤਾ ਲਗਾਉਣਾ ਆਸਾਨ ਨਹੀਂ ਹੈ, ਐਕਟਰਸ ਇਸ ਉਮਰ 'ਚ ਵੀ ਖੂਬਸੂਰਤ ਦਿਸੀ ਹੈ
ਕਾਜੋਲ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤਾ ਹੈ, ਜਿਸ 'ਚ ਕਾਜੋਲ ਬੇਹਦ ਖੂਬਸੂਰਤ ਲੱਗ ਰਹੀ, ਐਕਟਰਸ ਨੇ ਮੋਤੀਆਂ ਨਾਲ ਜੜਿਆ ਵਾਈਟ ਗਾਊਨ ਪਹਿਨਿਆ ਹੋਇਆ ਹੈ
ਵਾਈਟ ਲਹਿੰਗੇ ਤੇ ਗਲੈਮਰਸ ਲੁਕ 'ਚ ਕਾਜੋਲ ਖੂਬਸੂਰਤ ਲੱਗ ਰਹੀ ਹੈ, ਕਾਜੋਲ ਦੇ ਇਸ ਲੁਕ ਨੂੰ ਦੇਖ ਕੇ ਫੈਨਜ਼ ਪਾਗਲ ਹੋ ਗਏ
ਕਾਜੋਲ ਦੀ ਫੈਨ ਫਾਲੋਇੰਗ ਵੀ ਦੇਖਣ ਲਾਈਕ ਹੈ 13.8 ਮਿਲੀਅਨ ਤੋਂ ਜਿਆਦਾ ਲੋਕ ਫਾਲੋ ਕਰਦੇ ਹਨ