ਉਰਫੀ ਜਾਵੇਦ ਨੇ ਆਪਣੇ ਅਨੋਖੇ ਫੈਸ਼ਨ ਨਾਲ ਇੰਡਸਟਰੀ 'ਚ ਖਾਸ ਪਛਾਣ ਬਣਾਈ ਹੈ, ਉਰਫੀ ਦੇ ਫੈਸ਼ਨ ਦੀ ਚਰਚਾ ਪੂਰੀ ਦੁਨੀਆ 'ਚ ਫੈਲੀ ਹੋਈ ਹੈ
ਹਾਲ ਹੀ 'ਚ ਉਰਫੀ ਨੂੰ ਘਾਹ ਨਾਲ ਬਣੀ ਡੈ੍ਰਸ ਪਹਿਨੀ ਦੇਖਿਆ ਗਿਆ ਜਿਸਦੇ ਲਈ ਇਕ ਵਾਰ ਫਿਰ ਉਰਫੀ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ
ਨੀਲੇ ਰੰਗ ਦੇ ਕੋਟ ਪੈਂਟ ਪਹਿਨਿਆ ਹੋਇਆ ਹੈ ਇਸ ਨੂੰ ਸਟਾਇਲਿਸ਼ ਲੁਕ ਦੇਣ ਲਈ ਉਰਫੀ ਨੇ ਉਸ 'ਤੇ ਘਾਹ ਚਿਪਕਾ ਲਿਆ
ਲਾਈਟ ਮੇਕਅਪ, ਬਲੈਕ ਆਈਸ਼ੈਡੋ, ਲਾਈਟ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ
ਉਰਫੀ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਅਰੇ ਧਿਆਨ ਸੇ ਮੈਡਮ, ਬਕਰੀ ਆ ਗਈ ਤੋ ਆਪਕਾ ਫੈਸ਼ਨ ਨਹੀਂ ਬਚੇਗਾ'
ਉਰਫੀ ਇਸ ਲੁਕ 'ਚ ਬੁਰੀ ਤਰ੍ਹਾਂ ਟ੍ਰੋਲ ਹੋਈ
ਉਰਫੀ ਜਾਵੇਦ ਹਰ ਵਾਰ ਆਪਣੇ ਅਜੀਬੋਗਰੀਬ ਡ੍ਰੈਸਿੰਗ ਸੈਂਸ ਕਾਰਨ ਚਰਚਾ 'ਚ ਰਹਿੰਦੀ ਹੈ
ਇਸ ਤੋਂ ਪਹਿਲਾਂ ਉਰਫੀ ਨੇ ਗ੍ਰੀਨ ਨੈਟ ਦੀ ਡੈ੍ਰਸ ਪਹਿਨ ਸੁਰਖੀਆਂ ਬਟੋਰੀਆਂ ਸਨ
ਉਰਫੀ ਜਾਵੇਦ ਦੀ ਹਰ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਤੇਹੀ ਨਾਲ ਵਾਇਰਲ ਹੋ ਜਾਂਦੀ ਹੈ
ਸੋਸ਼ਲ ਮੀਡੀਆ 'ਤੇ 4.1 ਲੱਖ ਲੋਕ ਫਾਲੋ ਕਰਦੇ ਹਨ ਉਰਫੀ ਨੂੰ।