ਭੂਮੀ ਪੇਡਨੇਕਰ ਹਾਲ ਹੀ 'ਚ ਅੰਬਾਨੀ ਪਰਿਵਾਰ ਦੇ ਇਵੈਂਟ 'ਚ ਸਪਾਟ ਹੋਈ ਸੀ

ਸੋਸ਼ਲ਼ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਭੂਮੀ ਨੇ ਇਥੇ ਜੋ ਡੈ੍ਰਸ ਪਹਿਨੀ ਸੀ, ਉਹ ਕਾਫੀ ਅਦਭੁਤ ਤੇ ਵੱਖਰੀ ਨਜ਼ਰ ਆਈ ਸੀ

ਮੈਟੇਲਿਕ ਸਿਲਵਰ ਕਲਰ ਦੀ ਇਹ ਡ੍ਰੈਸ, ਭੂਮੀ ਨੇ ਇਕ ਸਟੈਂਡ ਦੇ ਉਪਰ ਪਹਿਨੀ ਸੀ ਤੇ ਇਸ ਨੂੰ ਪਹਿਨਣ ਲਈ ਪੂਰੀ ਟੀਮ ਦੀ ਮਦਦ ਲਈ

ਭੂਮੀ ਨੇ ਇਕ ਵੀਡੀਓ ਸ਼ੇਅਰ ਕੀਤਾ ਉਸ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਮੇਕਅਪ, ਹੇਅਰ, ਸਟਾਈਲਿੰਗ ਤੇ ਨਾ ਜਾਣੇ ਕਿੰਨੇ ਲੋਕਾਂ ਦੀ ਟੀਮ ਨੇ ਪੂਰਾ ਕੀਤਾ

ਭੂਮੀ ਦੀ ਇਹ ਡੈ੍ਰਸ ਫੈਸ਼ਨ ਡਿਜ਼ਾਇਨਰ ਅਨਾਮਿਕਾ ਖੰਨਾ ਕੁਟਯੋਰ ਦੀ ਬਣੀ ਸੀ

ਐਕਟਰਸ ਨੇ ਇਸਦੇ ਨਾਲ ਮੱਥਾ ਪੱਟੀ ਪਹਿਨੀ ਸੀ,

ਹੈਵੀ ਈਅਰਰਿੰਗਸ ਤੇ ਮੇਕਅਪ 'ਚ ਆਪਣੇ ਲੁਕ ਨੂੰ ਕੰਪਲੀਟ ਕੀਤਾ ਸੀ

ਡੈ੍ਰਸ ਪਹਿਨਕੇ ਭੂਮੀ ਨੇ ਫੋਟੋਸ਼ੂਟ ਵੀ ਕਰਾਇਆ

ਭੂਮੀ ਨੇ ਦੇਖ ਕੇ ਸਮਝ ਆ ਰਿਹਾ ਸੀ ਕਿ ਉਨ੍ਹਾਂ ਨੂੰ ਇਸ ਪਾਰਟੀ 'ਚ ਤਿਆਰ ਹੋਣ 'ਚ ਕਿੰਨੇ ਘੰਟੇ ਲੱਗੇ