ਕੁਲ ਮਿਲਾ ਕੇ ਬਾਲੀਵੁਡ ਦੀ ਇਸ ਹਸੀਨਾ ਨੇ ਇੰਟਰਨੈਟ ਦਾ ਪਾਰਾ ਵਧਾ ਕੇ ਰੱਖ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਕਈ ਵਾਰ ਸਨੀ ਲਿਓਨ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ 'ਚ ਕਾਮਯਾਬ ਰਹਿੰਦੀ
ਕਮੈਂਟ ਸ਼ੈਕਸ਼ਨ 'ਚ ਲੋਕ ਐਕਟਰਸ ਦੀਆਂ ਤਾਰੀਫਾਂ ਦੇ ਪੁਲ ਬੰਨਦੇ ਦਿਖਾਈ ਦਿਤੇ।ਸਨੀ ਦੇ ਕੁਝ ਫੈਨਜ਼ ਹਾਰਟ ਵਾਲੇ ਇਮੋਜ਼ੀ ਤਾਂ ਕੁਝ ਫਾਇਰ ਵਾਲੇ ਇਮੋਜ਼ੀ ਪੋਸਟ ਕਰਦੇ ਨਜ਼ਰ ਆਏ