ਮੌਨੀ ਆਪਣੇ ਕਿਲਰ ਲੁਕਸ ਤੇ ਫਿਗਰ ਨਾਲ ਫੈਨਜ਼ ਨੂੰ ਪਾਗਲ ਕਰ ਦਿੰਦੀ ਹੈ ਮੌਨੀ ਦੀ ਹਾਟਨੈਸ ਦੇਖ ਫੈਨਜ਼ ਦੇ ਪਸੀਨੇ ਛੁੱਟ ਜਾਂਦੇ ਹਨ

ਮੌਨੀ ਦਾ ਕਾਤਿਲਾਨਾ ਅੰਦਾਜ਼ ਫੈਨਜ਼ ਨੂੰ ਜਖਮੀ ਕਰ ਦਿੰਦਾ ਹੈ।ਉਨ੍ਹਾਂ ਦਾ ਇਹ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾ ਦਿੰਦਾ ਹੈ

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਮੌਨੀ ਗ੍ਰੇਅ ਕਲਰ ਦੀ ਸਾੜੀ 'ਚ ਨਜ਼ਰ ਆਈ ਜਿਸ 'ਚ ਐਕਟਰਸ ਬਲਾ ਦੀ ਖੂਬਸੂਰਤ ਲੱਗ ਰਹੀ ਹੈ

ਐਕਟਰਸ ਨੇ ਕੰਨਾਂ 'ਚ ਹੈਵੀ ਈਅਰਰਿੰਗਸ ਵੀ ਕੈਰੀ ਕੀਤੇ ਹੋਏ ਹਨ।ਵਾਲਾਂ 'ਚ ਲਹਿਰਾਉਂਦੇ ਹੋਏ ਬਿਹਤਰੀਨ ਪੋਜ਼ ਦੇ ਰਹੀ ਹੈ

ਖਿਲਰੇ ਵਾਲਾਂ ਦੇ ਨਾਲ ਕਰਵਾਇਆ ਫੋਟੋਸ਼ੂਟ ਮੌਨੀ ਇਸ ਲੁਕ 'ਚ ਸੈਕਸੀ ਲੱਗ ਰਹੀ ਹੈ

ਐਕਟਰਸ ਨੇ ਸਿੰਪਲ ਮੇਕਅਪ, ਲਾਈਟ ਰੈਡ ਲਿਪਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ

ਮੌਨੀ ਨੇ ਆਪਣੀ ਜਬਰਦਸਤ ਐਕਟਿੰਗ ਨਾਲ ਦੁਨੀਆਭਰ ਦੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ

ਮੌਨੀ ਦੇ ਆਊਟਫਿਟ ਦਾ ਕਲੈਕਸ਼ਨ ਕਾਫੀ ਚੰਗਾ ਹੈ ਮੌਨੀ ਦੇ ਆਊਟਫਿਟ ਇਕ ਤੋਂ ਵੱਧ ਇਕ ਹਨ

ਐਕਟਰਸ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਲਈ ਆਪਣੀ ਹਾਟ ਐਂਡ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ