ਕਿਆਰਾ ਅਡਵਾਨੀ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀਆਂ ਹਨ।ਐਕਟਰਸ ਦਾ ਲੇਟੇਸਟ ਫੋਟੋਸ਼ੂਟ ਇੰਸਟਾਗ੍ਰਾਮ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ
ਇਸ ਫੋਟੋ 'ਚ ਐਕਟਰਸ ਨੇ ਰੇਡ ਕਲਰ ਦੀ ਹਾਈ ਸਲਿਟ ਡੈ੍ਰਸ ਪਹਿਨੀ ਹੋਈ ਹੈ।ਕਿਆਰਾ ਦੇ ਟਾਪ ਦਾ ਕੱਟ ਉਨ੍ਹਾਂ ਨੂੰ ਬੋਲਡ ਬਣਾ ਰਿਹਾ ਹੈ
ਕਿਆਰਾ ਅਡਵਾਨੀ ਦੇ ਰਿਵੀਲਿੰਗ ਆਊਟਫਿਟਸ ਅਕਸਰ ਲੋਕਾਂ ਦਾ ਧਿਆਨ ਖਿੱਚਣ 'ਚ ਕਾਮਯਾਬ ਹੁੰਦੇ ਹਨ ਤੇ ਟਾਕ ਆਫ ਦ ਟਾਊਨ ਬਣ ਜਾਂਦੇ ਹਨ
ਯੈਲੋ ਕਲਰ ਦੇ ਆਫ ਸ਼ੋਲਡਰ ਕ੍ਰਾਪ ਟਾਪ ਤੇ ਮੈਚਿੰਗ ਲਾਂਗ ਸਕਰਟ 'ਚ ਕਿਆਰਾ ਕਾਫੀ ਪਿਆਰੀ ਲੱਗ ਰਹੀ ਹੈ