ਬਾਲੀਵੁੱਡ ਐਕਟਰਸ ਭੂਮੀ ਪੇਡਨੇਕਰ ਆਪਣੀ ਕਮਾਲ ਦੀ ਅਦਾਕਾਰੀ ਦੇ ਨਾਲ ਨਾਲ ਆਪਣੀ ਖੂਬਸੂਰਤੀ ਨਾਲ ਵੀ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ

ਹਾਲ ਹੀ 'ਚ ਐਕਟਰਸ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ

ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਦੀ ਇਸ ਹਸੀਨਾ ਨੇ ਬਲੈਕ ਕਲਰ ਦੀ ਬੋਟ ਨੈਕ ਡੈ੍ਰਸ ਪਹਿਨੀ ਹੋਈ ਹੈ

ਭੂਮੀ ਪੇਡਨੇਕਰ ਨੇ ਸਟਲ ਮੇਕਅਪ ਤੇ ਵੱਡੇ ਵੱਡੇ ਈਅਰਰਿੰਗਜ਼ ਦੇ ਨਾਲ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ

ਐਕਟਰਸ ਦਾ ਬਨ ਹੇਅਰਸਟਾਇਲ ਉਸ ਦੀ ਲੁਕ 'ਤੇ ਕਾਫੀ ਸੂਟ ਕਰ ਰਿਹਾ ਹੈ।

ਸੋਸ਼ਲ ਮੀਡੀਆ  'ਤੇ ਵਾਇਰਲ ਹੋ ਰਹੀ ਇਸ ਫੋਟੋ 'ਚ ਤੁਸੀਂ ਭੂਮੀ ਦੇ ਗਲੈਮਰ ਆਊਟਫਿਟ ਨੂੰ ਦੇਖ ਸਕਦੇ ਹੋ

ਭੂਮੀ ਪੇਡਨੇਕਰ ਦੇ ਲੇਟੇਸਟ ਫੋਟੋਸ਼ੂਟ ਨੂੰ ਦੇਖਣ ਦੇ ਬਾਅਦ ਕਈ ਲੋਕਾਂ ਦੇ ਦਿਲ ਦੀਆਂ ਧੜਕਣਾਂ ਵੱਧਣਾ ਲਾਜ਼ਮੀ ਹੈ

ਇਸ ਫੋਟੋ 'ਚ ਐਕਟਰਸ ਨੇ ਗ੍ਰੇਅ ਕਲਰ ਦੀ ਡੀਪ ਨੈਕ ਵਾਲੀ ਡ੍ਰੈਸ ਪਹਿਨੀ ਹੋਈ ਹੈ

ਭੂਮੀ ਨੂੰ ਇੰਸਟਾਗ੍ਰਾਮ 'ਤੇ 7.3 ਮਿਲੀਅਨ ਫਾਲੋਅਰਜ਼ ਫਾਲੋ ਕਰਦੇ ਹਨ