Shehnaaz Gill ਬੀਤੀ ਸ਼ਾਮ ਇੱਕ ਇਵੈਂਟ ਵਿੱਚ ਨਜ਼ਰ ਆਈ ਤੇ ਸਾਰੀ ਲਾਈਮਲਾਈਟ ਚੁਰਾ ਕੇ ਲੈ ਗਈ।
ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਸ਼ਹਿਨਾਜ਼ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਕਦਮ ਰੱਖੇਗੀ।
'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਗਿੱਲ ਨੇ 'ਬਿੱਗ ਬੌਸ 13' 'ਚ ਹੀ ਖੂਬ ਫੈਨਸ ਕਮਾਏ।
ਸ਼ਹਿਨਾਜ਼ ਗਿੱਲ ਦੀ ਇੰਨੀ ਮਜ਼ਬੂਤ ਫੈਨ ਫੋਲੋਇੰਗ ਹੈ ਕਿ ਉਸ ਨੂੰ ਖੁਦ ਇਸ 'ਤੇ ਮਾਣ ਹੈ।
ਸ਼ਹਿਨਾਜ਼ ਸ਼ੁੱਕਰਵਾਰ ਰਾਤ ਨੂੰ ਇੱਕ ਇਵੈਂਟ 'ਚ ਸ਼ਾਮਲ ਹੋਈ ਤੇ ਅਜਿਹੇ ਅੰਦਾਜ਼ 'ਚ ਨਜ਼ਰ ਆਈ ਜੋ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਹੋਵੇਗਾ।
ਸ਼ਹਿਨਾਜ਼ ਗਿੱਲ ਰੈੱਡ ਕਲਰ ਦੀ ਡਰੈੱਸ 'ਚ ਨਜ਼ਰ ਆਈ। ਜਿਸ 'ਚ ਉਹ ਕਾਫੀ ਬੋਲਡ ਲੱਗ ਰਹੀ ਸੀ।
ਸ਼ਹਿਨਾਜ਼ ਗਿੱਲ ਦਾ ਇੱਥੇ ਨਜ਼ਰ ਆਇਆ ਅੰਦਾਜ਼ ਸਭ ਤੋਂ ਵੱਖਰਾ ਸੀ। ਉਸ ਨੂੰ ਈਵੈਂਟ 'ਚ ਐਵਾਰਡ ਵੀ ਮਿਲਿਆ।
ਸ਼ਹਿਨਾਜ਼ ਨੂੰ ਵੱਡੇ ਸਿਤਾਰਿਆਂ 'ਚ ਦੇਖ ਕੇ ਫੈਨਸ ਉਸ ਦੀ ਤਾਰੀਫ ਕਰ ਰਹੇ ਹਨ ਅਤੇ ਮਾਣ ਮਹਿਸੂਸ ਕਰ ਰਹੇ ਹਨ।
ਸ਼ਹਿਨਾਜ਼ ਗਿੱਲ, ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ।