ਮੋਨਾਲੀਸਾ ਦੀ ਇਸ ਤਰ੍ਹਾਂ ਦੀਆਂ ਫੋਟੋਜ਼ ਦੇਖ ਐਕਟਰਸ ਦੇ ਫੈਨਜ਼ ਆਹਾਂ ਭਰਨ 'ਤੇ ਮਜ਼ਬੂਰ ਹੋ ਜਾਂਦੇ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਭੋਜਪੁਰੀ ਐਕਟਰਸ ਦੀ ਫੈਨ ਫਾਲੋਇੰਗ ਕਿਸੇ ਬਾਲੀਵੁਡ ਹਸੀਨਾ ਤੋਂ ਕੁਝ ਘੱਟ ਨਹੀਂ ਹੈ