ਲੇਟੇਸਟ ਫੋਟੋ 'ਚ ਜੈਕਲੀਨ ਬੇਹੱਦ ਸੀਜ਼ਲਿੰਗ ਲੁਕ 'ਚ ਨਜ਼ਰ ਆ ਰਹੀ ਹੈ ਜੈਕਲੀਨ ਨੇ ਬਲੈਕ ਕਲਰ ਦਾ ਟਾਪ ਪਹਿਨਿਆ ਹੋਇਆ ਤੇ ਸਟਾਇਲਿਸ਼ ਲੱਗ ਰਹੀ ਹੈ
ਐਕਟਰਸ ਨੇ ਕੰਨਾਂ 'ਚ ਛੋਟੇ ਛੋਟੇ ਈਅਰਰਿੰਗ ਪਹਿਨੇ ਹੋਏ ਹਨ ਜਿਸ 'ਚ ਜੈਕਲੀਨ ਬੇਹੱਦ ਖੂਬਸੂਰਤ ਲੱਗ ਰਹੀ ਹੈ
ਜੈਕਲੀਨ ਨੇ ਕੈਮਰੇ ਦੇ ਅੱਗੇ ਇਕ ਤੋਂ ਵੱਧ ਕੇ ਇਕ ਪੋਜ਼ ਦਿਤੇ ਜਿਸ 'ਚ ਉਹ ਬੇਹਦ ਬੋਲਡ ਨਜ਼ਰ ਆ ਰਹੀ ਹੈ
ਜੈਕਲੀਨ ਦੇ ਫੈਨਜ਼ ਪੂਰੀ ਦੁਨੀਆ 'ਚ ਹਨ।ਇਸ ਆਊਟਫਿਟ 'ਚ ਜੈਕਲੀਨ ਬੇਹਦ ਗਲੈਮਰਸ ਲੱਗ ਰਹੀ ਹੈ