ਐਕਟਰਸ ਹੁਮਾ ਆਪਣੇ ਸਟਾਇਲ ਦੇ ਚਲਦਿਆਂ ਫੈਨਜ਼ ਦੇ ਵਿਚਾਲੇ ਬਣੀ ਰਹਿੰਦੀ ਹੈ ਆਪਣੇ ਗਲੈਮਰਸ ਤੇ ਬੋਲਡ ਲੁਕ ਨਾਲ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ
ਬਲੈਕ ਕਲਰ ਦੇ ਗਿਲਟਰੀ ਆਊਟਫਿਟ 'ਚ ਹੁਮਾ ਬੇਹਦ ਕਾਤਿਲਾਨਾ ਲੱਗ ਰਹੀ ਹੈ ਅਤੇ ਨਾਲ ਹੀ ਫੈਦਰ ਲੇਅਰ ਵੀ ਕੈਰੀ ਕੀਤੀ ਹੈ
ਵਾਇਟ ਕਲਰ ਦਾ ਨੈਕਲੇਸ, ਵਾਲਾਂ ਨੂੰ ਸਟਲ, ਗਲੌਸੀ ਮੇਕਅਪ,ਲਾਈ ਲਿਪ ਸ਼ੇਡ ਤੇ ਦੀਵਾਰ ਦੇ ਸਹਾਰੇ ਦਿਤੇ ਪੋਜ਼
ਹੁਮਾ ਨੇ ਸਟਾਇਲਿੰਗ ਪੋਜ਼ ਨੂੰ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।ਉਸਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੰਦੀਆਂ ਹਨ
'ਜਾਲੀ ਐਲਐਲਬੀ2' ਵਰਗੀਆਂਕਈ ਹਿਟ ਫਿਲਮਾਂ 'ਚ ਨਜ਼ਰ ਆਈ ਤੇ ਇਸ ਹਿਟ ਫਿਲਮਾਂ ਨਾਲ ਹੀ ਹੁਮਾ ਨੂੰ ਲੱਖਾਂ ਫੈਨਜ਼ ਦਾ ਖੂਬ ਸਾਰਾ ਪਿਆਰ ਮਿਲਿਆ
ਹੁਮਾ ਦਾ ਸਟਾਇਲ ਉਨਾਂ੍ਹ ਦੇ ਫੈਨਜ਼ ਨੂੰ ਕਾਫੀ ਇੰਪ੍ਰੈਸ ਕਰਦਾ ਹੈ,ਐਕਟਰਸ ਆਪਣੇ ਬੋਲਡ ਅੰਦਾਜ਼ ਕਾਰਨ ਕਾਫੀ ਫੇਮਸ ਹੈ