ਬਾਲੀਵੁੱਡ ਐਕਟਰਸ ਰਕੁਲ ਪ੍ਰੀਤ ਸਿੰਘ ਸੋਸ਼ਲ਼ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦਾ ਪਾਰਾ ਵਧਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ

ਐਕਟਰਸ ਨੇ ਆਪਣੇ ਲੇਟੇਸਟ ਫੋਟੋਸ਼ੂਟ ਦੌਰਾਨ ਰੈਡ ਕਲਰ ਦੀ ਹਾਈ ਸਲਿਟ ਡੈ੍ਰਸ ਪਹਿਨੀ ਸੀ।ਰਕੁਲ ਦੀ ਡੈ੍ਰਸ 'ਚ ਲੱਗਾ ਕੱਟ ਉਨ੍ਹਾਂ ਦੇ ਆਊਟਫਿਟ ਨੂੰ ਹੋਰ ਜਿਆਦਾ ਬੋਲਡ ਬਣਾ ਰਿਹਾ ਹੈ

ਬਾਲੀਵੁਡ ਦੀ ਇਸ ਹਸੀਨਾ ਨੇ ਆਪਣੀ ਹਾਟ ਐਂਡ ਬੋਲਡ ਫੋਟੋਜ਼ ਸ਼ੇਅਰ ਕਰਕੇ ਕਈ ਲੋਕਾਂ ਦੇ ਦਿਲ ਦੀਆਂ ਧੜਕਣਾਂ ਵਧਾ ਕੇ ਰੱਖ ਦਿੱਤੀਆਂ

ਰਕੁਲਪ੍ਰੀਤ ਸਿੰਘ ਦਾ ਸਟਲ ਮੇਕਅਪ, ਹਾਫ ਕਲਚ ਹੇਅਰਸਟਾਇਲ ਅਤੇ ਡੀਸੈਂਟ ਈਅਰਰਿੰਗਜ਼ ਉਨ੍ਹਾਂ ਦੇ ਇਸ ਲੁਕ 'ਤੇ ਕਾਫੀ ਜਿਆਦਾ ਸੂਟ ਕਰ ਰਹੇ ਹਨ

ਕੈਮਰੇ ਦੇ ਸਾਹਮਣੇ ਬਾਲੀਵੁਡ ਦੀ ਇਸ ਪਾਪੁਲਰ ਐਕਟਰਸ ਨੇ ਅਜਿਹੇ ਅਜਿਹੇ ਪੋਜ਼ ਦਿਤੇ ਕਿ ਉਨ੍ਹਾਂ ਦੇ ਫੈਨਜ਼ ਦੀ ਰਾਤਾਂ ਦੀ ਨੀਂਦ ਉਡਾ ਦਿਤੀ

ਸੋਸ਼ਲ ਮੀਡੀਆ 'ਤੇ ਤੇਜੀ ਨਾਲ ਲੋਕਾਂ ਦੀ ਅਟੇਂਸ਼ਨ ਬਟੋਰ ਰਹੀ ਇਸ ਫੋਟੋ 'ਚ ਤੁਸੀਂ ਰਕੁਲ ਪ੍ਰੀਤ ਸਿੰਘ ਦੇ ਪੂਰੇ ਆਊਟਫਿਟ ਨੂੰ ਦੇਖ ਸਕਦੇ ਹੋ

ਐਕਟਰਸ ਨੇ ਨਾ ਸਿਰਫ ਆਪਣੇ ਬੋਲਡ ਲੁਕਸ ਨਾਲ ਸਗੋਂ ਆਪਣੇ ਟ੍ਰੇਡੀਸ਼ਨਲ ਲੁਕਸ ਨਾਲ ਵੀ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ

ਐਕਟਰਸ ਨੂੰ 23.1 ਮਿਲੀਅਨ ਫਾਲੋਅਰਸ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ

ਰਕੁਲਪ੍ਰੀਤ ਸਿੰਘ ਕਮਾਲ ਦੀ ਅਦਾਕਾਰਾ ਹੈ।ਦੱਸਣਯੋਗ ਹੈ ਕਿ ਕਮੈਂਟ ਸ਼ੈਕਸ਼ਨ 'ਚ ਲੋਕ ਐਕਟਰਸ ਬਲਾ ਦੀ ਖੂਬਸੂਰਤੀ 'ਤੇ ਕਸੀਦੇ ਪੜ੍ਹਦੇ ਦਿਖਾਈ ਦਿੰਦੇ ਹਨ