ਇਸ ਦੌਰਾਨ ਇਕ ਦਿਲਚਸਪ ਘਟਨਾ ਵਾਪਰੀ। ਦਰਅਸਲ ਰੈਂਪ ਵਾਕ ਦੌਰਾਨ ਸ਼ਹਿਨਾਜ਼ ਦੇ ਪਿੱਛੇ ਕਈ ਮਾਡਲਸ ਖੜ੍ਹੀਆਂ ਸਨ, ਜਦੋਂ ਅਦਾਕਾਰਾ ਦਾ ਗਾਊਨ ਇੱਕ ਮਾਡਲ ਦੇ ਪੈਰਾਂ ਹੇਠ ਆ ਗਿਆ।