ਮੋਨਾਲੀਸਾ ਭੋਜਪੁਰੀ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਐਕਟਰਸ ਹੈ, ਆਪਣੇ ਬੇਹਤਰੀਨ ਅੰਦਾਜ਼ ਦੇ ਕਾਰਨ ਸੋਸ਼ਲ਼ ਮੀਡੀਆ 'ਤੇ ਛਾਈ ਰਹਿੰਦੀ ਹੈ।

ਲੇਟੇਸਟ ਲੁਕ 'ਚ ਮੋਨਾਲੀਸਾ ਨੂੰ ਕ੍ਰਾਪ ਟਾਪ ਦੇ ਨਾਲ ਮੈਚਿੰਗ ਮਿੰਨੀ ਸਕਰਟ ਪਹਿਨੇ ਹੋਏ ਦਿਖਾਈ ਦੇ ਰਹੀ ਹੈ।ਫੋਟੋਸ਼ੂਟ ਦੇਖ ਫੈਨਜ਼ ਮੋਨਾਲੀਸਾ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ।

ਇਕ ਤੋਂ ਵਧ ਕੇ ਇਕ ਹਾਟ ਪੋਜ਼ ਦਿਤੇ ਮੋਨਾਲੀਸਾ ਨੇ।ਮੋਨਾਲੀਸਾ ਨੇ ਐਕਟਰਸ ਦਾ ਕਰਲੀ ਹੇਅਰਸਟਾਇਲ, ਲਾਈਟ ਰੈਡ ਲਿਪਸਿਟਿਕ ਤੇ ਆਈਸ਼ੈਡੋ, ਕੰਨਾਂ 'ਚ ਈਅਰਰਿੰਗਸ, ਹੱਥਾਂ 'ਚ ਰਿੰਗ ਪਹਿਨੇ ਖੂਬਸੂਰਤ ਲੱਗ ਰਹੀ ਹੈ।

ਅਦਾਵਾਂ ਦਾ ਜਾਦੂ: ਐਕਟਰਸ ਦੀਆਂ ਫੋਟੋਜ਼ ਤੇ ਪੋਜ਼ ਦੇਖ ਫੈਨਜ਼ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।ਮੋਨਾਲੀਸਾ ਆਪਣੀਆਂ ਅਦਾਵਾਂ ਦਾ ਜਾਦੂ ਬਿਖੇਰਦੀ ਦਿਸ ਰਹੀ ਹੈ।ਇਕ ਤੋਂ ਵੱਧ ਕੇ ਇਕ ਪੋਜ਼ ਦੇ ਰਹੀ ਹੈ

ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਐਕਟਰਸ ਦੇ ਫੈਨਜ਼ ਦੇ ਛੁੱਟੇ ਪਸੀਨੇ।

ਮੋਨਾਲੀਸਾ ਦਾ ਫਿਗਰ ਦੇਖਕੇ ਫੈਨਜ਼ ਦੇ ਹੋਸ਼ ਉਡ ਗਏ।ਮੋਨਾਲੀਸਾ ਆਪਣੇ ਫਿਗਰ ਨਾਲ ਫੈਨਜ਼ 'ਤੇ ਆਪਣੇ ਜਾਦੂ ਚਲਾ ਰਹੀ ਹੈ।

ਮੋਨਾਲੀਸਾ ਆਏ ਦਿਨ ਸੋਸ਼ਲ਼ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤੇ ਉਨ੍ਹਾਂ ਦੀਆਂ ਫੋਟੋਜ਼ ਨਾਲ ਸੋਸ਼ਲ ਮੀਡੀਆ ਦਾ ਪਾਰਾ ਚੜਾ ਦਿੰਦੀ ਹੈ

ਮੋਨਾਲੀਸਾ ਦੀ ਸਮਾਈਲ ਦੇਖਕੇ ਫੈਨਜ਼ ਦੀਆਂ ਰਾਤਾਂ ਦੀ ਨੀਂਦ ਉਡ ਜਾਂਦੀ ਹੈ ਤੇ ਉਹ ਆਪਣੇ ਲੁਕਸ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ

ਆਪਣੇ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ।ਮੋਨਾਲੀਸਾ ਨੇ ਭੋਜਪੁਰੀ ਇੰਡਸਟਰੀ 'ਚ ਕਈ ਬਿਹਤਰੀਨ ਫਿਲਮਾਂ ਕੀਤੀਆਂ ਹਨ।ਮੋਨਾਲੀਸਾ ਇੰਡਸਟਰੀ 'ਚ ਇਕ ਵੱਡਾ ਨਾਮ ਹੈ।