ਮੋਨਾਲੀਸਾ ਭੋਜਪੁਰੀ ਫਿਲਮ ਦੀ ਸਭ ਤੋਂ ਖੂਬਸੂਰਤ ਐਕਟਰਸ ਹੈ, ਆਪਣੀ ਖੂਬਸੂਰਤੀ ਦੇ ਜਾਦੂ ਨਾਲ ਫੈਨਜ਼ ਨੂੰ ਆਪਣੀ ਦੀਵਾਨਾ ਬਣਾ ਲੈਂਦੀ ਹੈ।ਐਕਟਰਸ ਲੱਖਾਂ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੀ ਹੈ
ਆਪਣੀ ਅਦਾਕਾਰੀ ਨਾਲ ਲੱਖਾਂ ਫੈਨਜ਼ ਦਾ ਦਿਲ ਜਿੱਤਿਆ ਹੈ।ਸੋਸ਼ਲ ਮੀਡੀਆ 'ਤੇ ਮੋਨਾਲੀਸਾ ਦੇ ਟ੍ਰੈਡੀਸ਼ਨਲ ਲੁਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਟ੍ਰੈਡੀਸ਼ਨਲ ਲੁਕ 'ਚ ਮੋਨਾਲੀਸਾ ਖੂਬਸੂਰਤ ਲੱਗ ਰਹੀ ਹੈ
ਮੋਨਾਲੀਸਾ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਐਕਟਰਸ ਦੀਆਂ ਫੋਟੋਆਂ ਤਾਰੀਫ ਦੇ ਕਾਬਿਲ ਹੈ
ਆਪਣੇ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ।ਮੋਨਾਲੀਸਾ ਨੇ ਭੋਜਪੁਰੀ ਇੰਡਸਟਰੀ 'ਚ ਕਈ ਬਿਹਤਰੀਨ ਫਿਲਮਾਂ ਕੀਤੀਆਂ ਹਨ।ਮੋਨਾਲੀਸਾ ਇੰਡਸਟਰੀ 'ਚ ਇਕ ਵੱਡਾ ਨਾਮ ਹੈ