'ਡਾਕਟਰ ਜੀ' ਫਿਲਮਾਂ ਦੇ ਨਾਲ ਨਾਲ ਤੇਲਗੂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਰਕੁਲਪ੍ਰੀਤ ਸਿੰਘ ਆਪਣੇ ਬਿਊਟੀਫੁਲ ਅੰਦਾਜ਼ ਨਾਲ ਦਰਸ਼ਕਾਂ ਨੂੰ ਜਖਮੀ ਕਰ ਦਿੰਦੀ ਹੈ
ਸਿੰਪਲ ਮੇਕਅਪ ਲਾਈਟ ਲਿਪ ਸ਼ੇਡ 'ਚ ਰਕੁਲ ਕਮਾਲ ਲਗ ਰਹੀ ਹੈ।ਬੇਹਦ ਖੂਬਸੂਰਤ ਤਰੀਕੇ ਨਾਲ ਕੈਮਰੇ ਦੇ ਅੱਗੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ
ਫੈਨਜ਼ ਰਕੁਲ ਨੂੰ ਟ੍ਰੈਡੀਸ਼ਨਲ ਡੈ੍ਰੱਸ 'ਚ ਕਾਫੀ ਪਸੰਦ ਕਰਦੇ ਹਨ।ਉਹ ਜਦੋਂ ਵੀ ਟ੍ਰੈਡੀਸ਼ਨਲ ਲੁਕ 'ਚ ਆਉਂਦੀ ਹੈ ਤਾਂ ਤਬਾਹੀ ਮਚਾ ਦਿੰਦੀ ਹੈ