ਅਵਨੀਤ ਦੀ ਖੂਬਸੂਰਤੀ ਤੇ ਅਦਾਵਾਂ ਨੂੰ ਦੇਖ ਕੇ ਫੈਨਜ਼ ਉਸਦੇ ਦੀਵਾਨੇ ਹੋ ਜਾਂਦੇ।ਅਵਨੀਤ ਦੀ ਖੂਬਸੂਰਤੀ 'ਤੇ ਫੈਨਜ਼ ਫਿਦਾ ਹੋ ਜਾਂਦੇ ਹਨ
ਅਵਨੀਤ ਆਪਣੀ ਖੂਬਸੂਰਤੀ ਦਾ ਜਾਦੂ ਫੈਨਜ਼ 'ਤੇ ਬਿਖੇਰਦੀ ਰਹਿੰਦੀ ਹੈ
ਫੈਨਜ਼ ਨੂੰ ਅਵਨੀਤ ਦੀ ਖੂਬਸੂਰਤੀ ਮਨਮੋਹਕ ਲੱਗਦੀ ਹੈ
ਐਕਟਰਸ ਨੇ ਹਾਲ ਹੀ 'ਚ ਆਪਣੀ ਖੂਬਸੂਰਤ ਫੋਟੋਆਂ ਸ਼ੇਅਰ ਕੀਤੀਆਂ ਤੇ ਸੋਸ਼ਲ ਮੀਡੀਆ ਦਾ ਪਾਰਾ ਵਧਾਇਆ
ਅਵਨੀਤ ਨੇ ਕ੍ਰਾਪ ਟਾਪ ਤੇ ਨਾਲ ਜੀਨ ਪਹਿਨੀ ਹੋਈ ਹੈ ਜਿਸ 'ਚ ਉਹ ਕਾਫੀ ਹਾਟ ਲਗ ਰਹੀ ਹੈ
ਅਵਨੀਤ ਕੌਰ ਦਾ ਇਹ ਲੁਕ ਦੇਖ ਕੇ ਫੈਨਜ਼ ਦੇ ਹੋਸ਼ ਉਡ ਗਏ।ਵਾਲਾਂ ਨੂੰ ਬੰਨਿਆ ਹੋਇਆ ਹੈ।ਐਕਟਰਸ ਇਕ ਤੋਂ ਵੱਧ ਕੇਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ
ਸਿੰਪਲ ਮੇਕਅਪ ਤੇ ਰੈਡ ਲਾਈਟ ਲਿਪਸਟਿਕ ਨਾਲ ਇਸ ਲੁਕ ਨੂੰ ਕੰਪਲੀਟ ਕੀਤਾ ਹੈ।ਵਾਲਾਂ ਦੇ ਨਾਲ ਇਕ ਤੋਂ ਵਧ ਕੇ ਪੋਜ਼ ਦਿਤੇ
ਫੋਟੋਜ਼ 'ਚ ਐਕਟਰਸ ਕੈਮਰੇ ਦੇ ਸਾਹਮਣੇ ਆਪਣੇ ਕਾਤਿਲਾਨਾ ਅੱਖਾਂ ਨਾਲ ਕਿਲਰ ਪੋਜ਼ ਦੇ ਰਹੀ
ਅਵਨੀਤ ਕੌਰ ਨੇ ਆਪਣਾ ਟੈਟੂ ਫਲਾਂਟ ਕੀਤਾ, ਐਕਟਰਸ ਦੀ ਇਹ ਫੋਟੋ ਕਾਫੀ ਵਾਇਰਲ ਹੋ ਰਹੀ
ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਅਵਨੀਤ ਨੂੰ 32.7 ਲੱਖ ਲੋਕ ਫਾਲੋ ਕਰਦੇ ਹਨ,ਐਕਟਰਸ ਨੂੰ ਸੋਸ਼ਲ਼ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ