ਐਕਟਰਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜੋ ਸੋਸ਼ਲ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਵਾਈਟ ਸਾੜੀ 'ਚ ਹੁਮਾ ਕਾਤਿਲਾਨਾ ਲੱਗ ਰਹੀ ਹੈ ਸ਼ੇਅਰ ਕੀਤੀਆਂ ਫੋਟੋਆਂ ਜਿਸ 'ਚ ਉਨ੍ਹਾਂ ਦਾ ਸਟਾਇਲਿੰਗ ਪੋਜ਼ ਦਿਸ ਰਿਹਾ ਹੈ।ਸਾੜੀ ਨੂੰ ਹੁਮਾ ਨੇ ਨਵੇਂ ਅੰਦਾਜ਼ 'ਚ ਕੈਰੀ ਕੀਤਾ ਹੈ।
ਹੁਮਾ ਨੇ ਹੈਵੀ ਈਅਰਰਿੰਗਸ ਕੈਰੀ ਕੀਤੇ ਹੋਏ ਹਨ।ਹੱਥਾਂ 'ਚ ਹੈਂਡਬੈਗ ਵੀ ਕੈਰੀ ਕੀਤਾ ਹੋਇਆ ਹੈ।ਹੁਮਾ ਆਪਣੇ ਲੁਕ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ।
ਹੁਮਾ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਹੱਥਾਂ 'ਚ ਰਿੰਗ ਪਹਿਨੀ ਹੋਈ ਹੈ।ਲਾਈਟ ਪਿੰਕ ਲਿਪ ਸ਼ੇਡ ਨਾਲ ਆਪਣੇ ਲੁਕ ਨੂੰ ਪੂਰਾ ਕੀਤਾ
ਹੁਮਾ ਦੇ ਸਟਾਇਲਿੰਗ ਪੋਜ਼ ਨੂੰ ਫੈਨਜ ਨੂੰ ਕਾਫੀ ਪਸੰਦ ਕਰਦੇ ਹਨ।ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿਤੀ