ਅੰਕਿਤਾ ਨੇ ਪਵਿੱਤਰ ਰਿਸ਼ਤਾ ਦੇ ਬਾਅਦ ਤੋਂ ਟੀਵੀ ਇੰਡਸਟਰੀ 'ਚ ਆਪਣਾ ਨਾਮ ਬਣਾਇਆ ਹੈ ਤੇ ਫੈਨਜ਼ ਦੇ ਵਿਚਾਲੇ ਇਕ ਮੰਨੀ-ਪ੍ਰਮੰਨੀ ਐਕਟਰਸ ਬਣ ਗਈ ਹੈ।

ਅੰਕਿਤਾ ਨੇ ਪਤੀ ਨਾਲ ਕਰਵਾਇਆ ਰੋਮਾਂਟਿਕ ਫੋਟੋਸ਼ੂਟ ਇਸ 'ਚ ਦੋਵਾਂ ਇਕ ਦੂਜੇ 'ਚ ਖੋਏ ਹੋਏ ਨਜ਼ਰ ਆਏ

ਲੇਟੇਸਟ ਤਸਵੀਰਾਂ 'ਚ ਵਿੱਕੀ ਜੈਨ ਅੰਕਿਤਾ ਲੋਖੰਡੇ ਆਲ ਬਲੈਕ ਆਊਟਫਿਟ 'ਚ ਨਜ਼ਰ ਆਏ।ਦੋਵਾਂ ਦੀ ਜੋੜੀ ਬੇਹਦ ਹੀ ਖੂਬਸੂਰਤ ਲਗ ਰਹੀ ਹੈ

ਸੋਫੇ 'ਤੇ ਬੈਠੇ ਵਿੱਕੀ ਨੇ ਅੰਕਿਤਾ ਦੇ ਨਾਲ ਦਿੱਤੇ ਇਕ ਤੋਂ ਵਧ ਕੇ ਇਕ ਰੋਮਾਂਟਿਕ ਫੋਟੋਸ਼ੂਟ

ਅੰਕਿਤਾ ਨੇ ਬਲੈਕ ਡ੍ਰੈੱਸ ਦੇ ਨਾਲ ਸੋਫੇ 'ਤੇ ਬੈਠ ਦਿਤੇ ਇਕ ਤੋਂ ਵੱਧ ਕੇ ਇਕ ਪੋਜ਼ ।ਦੋਵੇਂ ਦੀ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਐਕਟਰਸ ਨੇ ਡੀਪਨੈੱਕ ਬਲੈਕ ਡੈ੍ਰੱਸ ਪਹਿਨਿਆ ਹੋਇਆ ਹੈ ਤੇ ਵਿੱਕੀ ਨੇ ਸੂਟ-ਬੂਟ ਪਹਿਨੇ ਕਰਵਾਇਆ ਫੋਟੋਸ਼ੂਟ ਦੋਵੇਂ ਬੇਹਦ ਗਾਜ਼ੀਅਰਸ ਨਜ਼ਰ ਆ ਰਹੇ ਹਨ

ਦੋਵੇਂ ਇੱਕ ਦੂਜੇ 'ਚ ਖੋਏ ਹੋਏ  ਨਜ਼ਰ ਆ ਰਹੇ ਹਨ ਦੋਵੇਂ ਦੀ ਜੋੜੀ ਸੋਸ਼ਲ਼ ਮੀਡੀਆ 'ਤੇ ਤਹਿਲਕਾ ਮਚਾ ਦਿਤੀ ਹੈ

ਅੰਕਿਤਾ ਆਪਣੇ ਫੋਟੋਸ਼ੂਟ 'ਚ ਇਕ ਤੋਂ ਇਕ ਪੋਜ਼ ਦਿੰਦੀ ਹੈ।ਜਿਸ ਨੂੰ ਦੇਖ ਕੇ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਕੁਮੈਂਟ ਕਰਦੇ ਰਹਿੰਦੇ ਹਨ

ਅੰਕਿਤਾ ਦੇ ਇਕ ਲੁਕ ਦੇ ਲਈ ਫੈਨਜ਼ ਬੇਤਾਬ ਰਹਿੰਦੇ ਹਨ ਤੇ ਜਿਵੇਂ ਹੀ ਅੰਕਿਤਾ ਸੋਸ਼ਲ਼ ਮੀਡiਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਫੈਂਨਜ਼ ਉਨ੍ਹਾਂ 'ਤੇ ਪਿਆਰ ਕੀਤੀ ਬੌਛਾਰ ਕਰ ਦਿੰਦੇ ਹਨ